PunjabAAP ਦੀਆਂ ਟਿਕਟਾਂ ‘ਤੇ ਦਿੱਲੀ ‘ਚ ਵੱਡਾ ਮੰਥਨ। ਕੇਜਰੀਵਾਲ ਦੀ ਰਿਹਾਇਸ਼ ‘ਤੇ AAP ਦੀ ਵੱਡੀ ਮੀਟਿੰਗ। ਮੁੱਖ ਮੰਤਰੀ ਮਾਨ ਵੀ ਮੀਟਿੰਗ ‘ਚ ਮੌਜੂਦ। ਬੈਠਕ ‘ਚ ਉਮੀਦਵਾਰਾਂ ਦੇ ਨਾਂਅ ‘ਤੇ ਮੰਥਨ। ਉਮੀਦਵਾਰਾਂ ਦੀ ਪਹਿਲੀ ਲਿਸਟ ‘ਤੇ ਲੱਗ ਸਕਦੀ ਹੈ ਮੋਹਰ। ਜਲਦ ਆ ਸਕਦੀ ਹੈ AAP ਦੇ ਉਮੀਦਵਾਰਾਂ ਦੀ ਪਹਿਲੀ ਲਿਸਟ। 15 ਨਵੰਬਰ ਤੋਂ ਪਹਿਲਾਂ ਆ ਸਕਦੀ ਹੈ ਪਹਿਲੀ ਸੂਚੀ।







