Sikander Maluka : ‘ਤੇਰੀ ਤਾਂ ਇੱਕ ਦੁਆਨੀ ਵੀ ਹੈਨੀ, ਕਿਉਂ ਝੂਠ ਬੋਲੀ ਜਾਂਦੈਂ’ | Balkar Sidhu |

0
21
Screenshot

ਰਾਮਪੁਰਾ ਫੂਲ ‘ਚ ਮੌਜੂਦਾ ਤੇ ਸਾਬਕਾ ਵਿਧਾਇਕ ਆਹਮੋ-ਸਾਹਮਣੇ ਆ ਗਏ। ਵਿਧਾਇਕ ਬਲਕਾਰ ਸਿੱਧੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਿਚਾਲੇ ਨਗਰ ਪੰਚਾਇਤ ਦੇ ਹਾਜ਼ਰੀ ਰਜਿਸਟਰ ਨੂੰ ਲੈ ਕੇ ਵਿਵਾਦ ਹੋ ਗਿਆ। ਬਲਕਾਰ ਸਿੱਧੂ ਨਗਰ ਪੰਚਾਇਤ ‘ਚ ਹਾਜ਼ਰੀ ਰਜਿਸਟਰ ਚੈੱਕ ਕਰਨ ਪਹੁੰਚੇ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਕੁਝ ਕੱਚੇ ਮੁਲਾਜ਼ਮਾਂ ਦੀ ਹਾਜ਼ਰੀ ਨਹੀਂ ਲਗਾਈ ਜਾ ਰਹੀ। ਇਸ ਦੌਰਾਨ ਪਤਾ ਲੱਗਾ ਕਿ ਨਗਰ ਪੰਚਾਇਤ ਪ੍ਰਧਾਨ ਰਜਿਸਟਰ ਆਪਣੇ ਘਰ ਲੈ ਗਏ ਹਨ, ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ।

Rozana Times

LEAVE A REPLY

Please enter your comment!
Please enter your name here