ਇਲੈਕਸ਼ਨ ਨੂੰ 2 ਮਹੀਨੇ ਰਹਿ ਗਏ, ਸਰਕਾਰ ਨੂੰ ਮੁਲਾਜ਼ਮਾਂ ਅੱਗੇ ਗੋਢੇ ਟੇਕਣੇ ਪਏ- Joshi |

0
25
Screenshot

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ 8% DA ਵਾਧੇ ਦੇ ਐਲਾਨ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਕੀ ਇਹ ਫੈਸਲਾ ਮੁਲਾਜ਼ਮਾਂ ਲਈ ਦੀਵਾਲੀ ਬੰਪਰ ਸਾਬਤ ਹੋਵੇਗਾ ਜਾਂ ਅਜੇ ਵੀ ਕਈ ਮੰਗਾਂ ਬਾਕੀ ਹਨ? ਕੀ 8% ਵਾਧੇ ਨਾਲ DA ਦਾ ਮੁੱਦਾ ਪੂਰੀ ਤਰ੍ਹਾਂ ਹੱਲ ਹੋ ਗਿਆ ਹੈ? ਕੀ ਪੂਰਾ ਮੁਲਾਜ਼ਮ ਵਰਗ ਇਸ ਫੈਸਲੇ ਨਾਲ ਸੰਤੁਸ਼ਟ ਹੈ? ਇਸ ਵਾਧੇ ਨਾਲ ਸਰਕਾਰੀ ਖਜ਼ਾਨੇ ’ਤੇ ਕਿੰਨਾ ਵਿੱਤੀ ਬੋਝ ਪਵੇਗਾ ਅਤੇ ਕੀ ਹੁਣ ਮੁਲਾਜ਼ਮਾਂ ਦੇ ਸੰਘਰਸ਼ ਖਤਮ ਹੋ ਜਾਣਗੇ? ਨਾਲ ਹੀ ਕੋਰਟਾਂ ਵਿੱਚ ਚੱਲ ਰਹੇ DA ਨਾਲ ਜੁੜੇ ਮਾਮਲਿਆਂ ਦਾ ਕੀ ਹੋਵੇਗਾ? ਦੇਖੋ ਇਸ ਖਾਸ ਵਿਸ਼ਲੇਸ਼ਣ ਵਿੱਚ।

Rozana Times

LEAVE A REPLY

Please enter your comment!
Please enter your name here