ਪੰਜਾਬ ਸਰਕਾਰ ਦੇ ਫੈਸਲੇ ਪਿੱਛੋਂ ਮੁਲਾਜ਼ਮਾਂ ਦੀ ਕਿੰਨੀ ਵਧ ਕੇ ਆਵੇਗੀ ਤਨਖਾਹ…

0
19
ਫਲਾਈਟ 'ਚ ਚੱਲੇ ਲੱਤਾਂ-ਮੁੱਕੇ, ਜਹਾਜ਼ ਨੂੰ ਬਣਾ ਦਿੱਤਾ ਅਖਾੜਾ, ਪਾਇਲਟ-ਏਅਰਹੋਸਟੈੱਸ ਦੇ..

ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਮੁਲਾਜ਼ਮਾਂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਨੇ ਆਖਿਆ ਹੈ ਕਿ ਗੱਲ਼ਬਾਤ ਸੁਖਾਵੇਂ ਮਾਹੌਲ ਵਿਚ ਹੋਈ ਹੈ। ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖੀਆਂ ਗਈਆਂ ਹਨ। ਮੁੱਖ ਮੰਤਰੀ ਨੇ ਆਖਿਆ ਹੈ ਕਿ 4-4% ਦੇ ਮਹਿੰਗਾਈ ਭੱਤੇ (DA) ਦੀਆਂ ਦੋ ਕਿਸ਼ਤਾਂ ਦਿੱਤੀਆਂ ਜਾਣਗੀਆਂ। ਇਸੇ ਮਹੀਨੇ ਤਨਖਾਹ ਨਾਲ ਵਧਿਆ ਹੋਇਆ ਡੀਏ ਆਵੇਗਾ।

Rozana Times

LEAVE A REPLY

Please enter your comment!
Please enter your name here