Pathankot ‘ਚ ਟਿਕਟ ਨੂੰ ਲੈ ਕੇ ਨਵੀਂ ਬਿਸਾਤ, ਇੱਕ ਸੀਟ ‘ਤੇ ਦਾਅਵਿਆਂ ਦਾ ਵਿਛਿਆ ਜਾਲ |

0
2
Screenshot

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਠਾਨਕੋਟ ਹਲਕੇ ਵਿੱਚ ਟਿਕਟ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇੱਕ ਸੀਟ ਲਈ ਵੱਖ-ਵੱਖ ਪਾਰਟੀਆਂ ਵਿੱਚ ਦਾਅਵੇਦਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵਿੱਚ 3 ਚਿਹਰਿਆਂ ਨੇ ਟਿਕਟ ਲਈ ਦਾਅਵੇਦਾਰੀ ਜਤਾਈ ਹੈ, ਜਦਕਿ ਕਾਂਗਰਸ ਵਿੱਚ 4 ਦਾਅਵੇਦਾਰ ਸਰਗਰਮ ਹਨ। BJP ਵਿੱਚ ਵੀ 2 ਚਿਹਰਿਆਂ ਕਾਰਨ ਖਿੱਚੋਤਾਣ ਵਧਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਵਿੱਚ ਵੀ ਦਾਅਵੇਦਾਰ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਖਿਰ ਪਠਾਨਕੋਟ ਦੀ ਸਿਆਸੀ ਬਿਸਾਤ ’ਤੇ ਕਿਸ ਦਾ ਪੱਲਾ ਭਾਰੀ ਰਹੇਗਾ? ਦੇਖੋ ਪੂਰੀ ਰਿਪੋਰਟ।

Rozana Times

LEAVE A REPLY

Please enter your comment!
Please enter your name here