ਕੀ ਪਾਇਲਟ ਦੇ ਦੌਰੇ ਨੇ ਕਾਂਗਰਸ ਇੱਕਜੁਟ ਕਰ ਦਿੱਤੀ ਹੈ ?

0
2
Screenshot

ਕੀ ਪਾਇਲਟ ਦੇ ਦੌਰੇ ਨੇ ਕਾਂਗਰਸ ‘ਚ ਨਵੀਂ ਜਾਨ ਫੂਕੀ ਹੈ ? ਕੀ ਪਾਇਲਟ ਦੇ ਦੌਰੇ ਨੇ ਕਾਂਗਰਸ ਇੱਕਜੁਟ ਕਰ ਦਿੱਤੀ ਹੈ ? ਕੀ ਚੰਨੀ-ਵੜਿੰਗ ਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ਨੇ ? ਕੀ ਪਾਇਲਟ ਬਦਲੇ ਜਾਣ ਨਾਲ ਕਾਂਗਰਸ ਦੀ ਗੱਡੀ ਲੀਹ ‘ਤੇ ਆ ਗਈ ਹੈ ? ‘ਪਾਇਲਟ’ ਬਦਲੇ ਗਏ, ਬਾਕੀ ਸਵਾਰੀਆਂ ਦੀ ਸੀਟ ਰਹੇਗੀ ਫਿਕਸ ? ਕੀ ਕਾਂਗਰਸ ਦੀ ਇੱਕਜੁੱਟਤਾ ਵਾਲੀ ਤਸਵੀਰ ਪਿੱਛੇ ਪ੍ਰਦਰਸ਼ਨ ਦਾ ਅਸਲ ਮਕਸਦ ਛੁਪ ਗਿਆ ? AAP ਵੱਲੋਂ ਕਾਂਗਰਸ ਨੂੰ 84 ਬਾਰੇ ਸਵਾਲ ਪੁੱਛਣ ਦੇ ਕੀ ਮਾਇਨੇ ?

Rozana Times

LEAVE A REPLY

Please enter your comment!
Please enter your name here