Harcharan Singh Bhullar Case Update | ਹੁਣੇ-ਹੁਣੇ ਮੁਅੱਤਲ DIG ਭੁੱਲਰ ‘ਤੇ ਆਈ ਵੱਡੀ ਖ਼ਬਰ | SC |

0
4
Screenshot

ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ ‘ਤੇ ਸੁਪਰੀਮ ਕੋਰਟ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸੁਣਵਾਈ ਦੌਰਾਨ CJI ਵੱਲੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਦੇ ਸੰਕੇਤ ਦਿੱਤੇ ਗਏ। CJI ਨੇ ਕਿਹਾ ਕਿ ਪਟੀਸ਼ਨ 100 ਫੀਸਦੀ ਖਾਰਜ ਹੋਣ ਵਾਲੀ ਹੈ। ਦੱਸ ਦਈਏ ਕਿ CBI ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ 16 ਅਕਤੂਬਰ 2025 ਨੂੰ ਹੋਈ ਸੀ।

Rozana Times

LEAVE A REPLY

Please enter your comment!
Please enter your name here