ਪੰਜਾਬ ‘ਚ ਬਿਜਲੀ ਕੱਟਾਂ ਬਾਰੇ ਆਈ ਵੱਡੀ ਅਪਡੇਟ !, ਸ਼ਾਮ 7 ਤੋਂ ਰਾਤ 12 ਵਜੇ ਤੱਕ… |

0
2
ਗਠਜੋੜ ਦੀ ਚਰਚਾ ਵਿਚਾਲੇ BJP ਆਗੂ ਦਾ SAD ’ਤੇ ਨਿਸ਼ਾਨਾ!

ਲੁਧਿਆਣਾ ‘ਚ ਬਿਜਲੀ ਕਿੱਲਤ ਤੋਂ ਪਰੇਸ਼ਾਨ ਕਾਰੋਬਾਰੀ ਨੇ ਪੀਐਸ ਪੀਸੀਐਲ ਦੇ ਦਫਤਰ ਜਾ ਕੇ ਚੀਫ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਇਸ ਦੌਰਾਨ ਮਾਹੌਲ ਹੰਗਾਮੇ ਭਰਿਆ ਵੀ ਦੇਖਣ ਨੂੰ ਮਿਲਿਆ ਅਤੇ ਇਸਦੇ ਬਾਵਜੂਦ ਚੀਫ ਨਾਲ ਉਹਨਾਂ ਦੀ ਮੁਲਾਕਾਤ ਤੋਂ ਬਾਅਦ ਭਰੋਸਾ ਮਿਲਿਆPSPCL ਨੇ ਉਦਯੋਗਾਂ ‘ਤੇ ਰਾਤ ਦੇ ਬਿਜਲੀ ਕੱਟ ਲਗਾਉਣ ਦਾ ਫੈਸਲਾ ਲਿਆ ਵਾਪਸ,,ਚੀਫ ਇੰਜੀਨੀਅਰ ਨੇ ਦਿੱਤੀ ਜਾਣਕਾਰੀ ਲੁਧਿਆਣਾ ‘ਚ ਬਿਜਲੀ ਕਿੱਲਤ ਤੋਂ ਪਰੇਸ਼ਾਨ ਕਾਰੋਬਾਰੀ ਨੇ ਪੀਐਸ ਪੀਸੀਐਲ ਦੇ ਦਫਤਰ ਜਾ ਕੇ ਚੀਫ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਇਸ ਦੌਰਾਨ ਮਾਹੌਲ ਹੰਗਾਮੇ ਭਰਿਆ ਵੀ ਦੇਖਣ ਨੂੰ ਮਿਲਿਆ ਅਤੇ ਇਸਦੇ ਬਾਵਜੂਦ ਚੀਫ ਨਾਲ ਉਹਨਾਂ ਦੀ ਮੁਲਾਕਾਤ ਤੋਂ ਬਾਅਦ ਭਰੋਸਾ ਮਿਲਿਆ ਕਿ ਉਹਨਾਂ ਨੂੰ ਬਿਜਲੀ ਦੀ ਸਪਲਾਈ ਨਿਰੰਤਰ ਮਿਲੇਗੀ ਉਹਨਾਂ ਕਿਹਾ ਕਿ ਪਿੱਛੋਂ ਹੀ ਸਪਲਾਈ ਘੱਟ ਆਉਣ ਦੇ ਕਾਰਨ ਕਾਰੋਬਾਰੀ ਨੂੰ ਬਿਜਲੀ ਘੱਟ ਮਿਲ ਰਹੀ ਹੈ।Read More

Rozana Times

LEAVE A REPLY

Please enter your comment!
Please enter your name here