Punjab: ‘ਸ਼ਮਸ਼ਾਨਘਾਟ ਚੋਂ ਮੁਰਦੇ ਦੇ ਨਕਲੀ ਗੋਡੇ ਚੋਰੀ’ ਅਸਥੀਆਂ ਚੁਗਣ ਆਇਆ ਪਰਿਵਾਰ ਹੈਰਾਨ! |

0
4
ਆਮ ਆਦਮੀ ਕਲੀਨਿਕਾਂ ਨੇ ਰਚਿਆ ਵੱਡਾ ਸਿਹਤ ਰਿਕਾਰਡ, 5.90 ਕਰੋੜ ਓ.ਪੀ.ਡੀ. ਤੇ 3.43 ਕਰੋੜ

ਸ਼ਮਸ਼ਾਨਘਾਟ ਚੋਂ ਮੁਰਦੇ ਦੇ ਨਕਲੀ ਗੋਡੇ ਚੋਰੀ’ ਅਸਥੀਆਂ ਚੁਗਣ ਗਿਆ ਪਰਿਵਾਰ ਹੈਰਾਨ! ਬਠਿੰਡਾ ਦੇ ਸ਼ਮਸ਼ਾਨਘਾਟ ਤੋਂ ਇੱਕ ਵਿਅਕਤੀ ਨੇ ਅੰਤਿਮ ਸੰਸਕਾਰ ਤੋਂ ਬਾਅਦ ਮ੍ਰਿਤਕ ਦੇ ਨਕਲੀ ਗੋਡੇ ਚੋਰੀ ਕਰ ਲਏ। ਉਹ ਉਨ੍ਹਾਂ ਗੋਡਿਆਂ ਨੂੰ ਡਾਕਟਰ ਨੂੰ ਵੇਚਣ ਲਈ ਲੈ ਜਾ ਰਿਹਾ ਸੀ। ਹਾਲਾਂਕਿ ਉਸ ਨੂੰ ਚਿਤਾ ਦੀ ਰਾਖ ਨਾਲ ਛੇੜਛਾੜ ਕਰਦੇ ਹੋਏ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਦੇਖ ਲਿਆ। ਤਦ ਉਸ ਨੇ ਬਹਾਨੇਬਾਜ਼ੀ ਕਰਕੇ ਗੱਲ ਟਾਲ ਦਿੱਤੀ।Read More

Rozana Times

LEAVE A REPLY

Please enter your comment!
Please enter your name here