pathanmajra solar project controversy, 14 lakh payment dispute and viral audio |

0
2
Chandumajra on Alliance: BJP ਨਾਲ ਗੱਠਜੋੜ 'ਤੇ ਚੰਦੂਮਾਜਰਾ ਦਾ ਵੱਡਾ ਬਿਆਨ...

ਵਿਧਾਇਕ ਦੇ ਘਰ ਲੱਗੇ 20 ਕਿਲੋਵਾਟ ਦੇ ਸੋਲਰ ਸਿਸਟਮ ਨੇ ਖੜ੍ਹਾ ਕਰ ਦਿੱਤਾ ਨਵਾਂ ਵਿਵਾਦ। 14 ਲੱਖ ਰੁਪਏ, ਸਿਸਟਮ ਉਤਾਰਨ ਦੀ ਗੱਲ ਅਤੇ ਸਾਹਮਣੇ ਆਈ ਆਡੀਓ ਨੇ ਮਾਮਲੇ ਨੂੰ ਹੋਰ ਗਰਮਾ ਦਿੱਤਾ। ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਇੱਕ ਵਾਰ ਫਿਰ ਚਰਚਾ ਵਿੱਚ ਹਨ। ਇਸ ਵਾਰ ਮਾਮਲਾ ਉਨ੍ਹਾਂ ਦੇ ਘਰ ਲਗਾਏ ਗਏ ਸੋਲਰ ਊਰਜਾ ਪ੍ਰਾਜੈਕਟ ਨਾਲ ਜੁੜਿਆ ਹੈ। ਕਰੀਬ ਡੇਢ ਤੋਂ ਦੋ ਸਾਲ ਪਹਿਲਾਂ ਲਗਵਾਏ ਗਏ 20 ਕਿਲੋਵਾਟ ਸਮਰੱਥਾ ਵਾਲੇ ਸੋਲਰ ਸਿਸਟਮ ਨੂੰ ਲੈ ਕੇ ਵਿਧਾਇਕ ਅਤੇ ਪ੍ਰਾਜੈਕਟ ਲਗਾਉਣ ਵਾਲੇ ਵਿਅਕਤੀ ਵਿਚਕਾਰ ਪੈਸਿਆਂ ਅਤੇ ਸਿਸਟਮ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ।Read More

Rozana Times

LEAVE A REPLY

Please enter your comment!
Please enter your name here