ਕੀ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਦੇਸ਼ ਦੇ ਮੁਕਾਬਲੇ ਵੱਧ ਹੈ ? |

0
1
Screenshot

DA ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਵਿਵਾਦ ਲਗਾਤਾਰ ਜਾਰੀ ਹੈ। ਕੀ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ ਵੱਧ ਹੈ? ਜੇਕਰ ਤਨਖਾਹ ਵੱਧ ਹੈ ਤਾਂ ਕੀ ਮੁਲਾਜ਼ਮ ਕੇਂਦਰੀ ਮੁਲਾਜ਼ਮਾਂ ਦੇ ਬਰਾਬਰ DA ਲੈਣ ਦੇ ਹੱਕਦਾਰ ਨਹੀਂ ਹਨ? ਕੇਂਦਰ ਦੇ ਬਰਾਬਰ ‘ਟੇਕ ਹੋਮ ਸੈਲਰੀ’ ਵਾਲਾ ਪੰਜਾਬ ਸਰਕਾਰ ਦਾ ਤਰਕ ਕਿੰਨਾ ਮਜ਼ਬੂਤ ਹੈ? ਸੁਪਰੀਮ ਕੋਰਟ ਜਾਣ ਦੇ ਨਾਲ-ਨਾਲ ਗੱਲਬਾਤ ਦਾ ਰਾਹ ਖੁੱਲ੍ਹਾ ਰੱਖਣ ਦੇ ਕੀ ਸੰਕੇਤ ਹਨ? ਕੀ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਗੱਲਬਾਤ ਰਾਹੀਂ ਕੋਈ ਵਿਚਲਾ ਹੱਲ ਨਿਕਲ ਸਕਦਾ ਹੈ? ਜੇ ਟਕਰਾਅ ਵਧਦਾ ਹੈ ਤਾਂ ਇਸ ਦਾ ਵੱਧ ਨੁਕਸਾਨ ਕਿਸ ਨੂੰ ਹੋਵੇਗਾ? ਜਾਣੋ ਇਸ ਖਾਸ ਚਰਚਾ ਵਿੱਚ।

Rozana Times

LEAVE A REPLY

Please enter your comment!
Please enter your name here