Punjab Police Transfer- ਪੰਜਾਬ ਵਿਚ 6 ਜ਼ਿਲ੍ਹਿਆਂ ਦੇ SSP ਬਦਲੇ, ਵੇਖੋ ਲਿਸਟ |

0
2
 ਪਾਕਿਸਤਾਨ ਵਿੱਚ ਹੋਵੇਗਾ SCO ਸਮਿਟ; ਕੀ PM ਮੋਦੀ ਸ਼ਾਮਲ ਹੋਣਗੇ? ਜਾਣੋ ਭਾਰਤ ਦਾ ਜਵਾਬ

Punjab Police Transfer- ਗੁਰਪ੍ਰੀਤ ਸਿੰਘ ਭੁੱਲਰ ਨੂੰ ਨਵਾਂ ਆਈਜੀਪੀ ਬਾਰਡਰ ਰੇਂਜ (ਅੰਮ੍ਰਿਤਸਰ) ਨਿਯੁਕਤ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਜੋਤੀ ਯਾਦਵ ਨੂੰ ਐਸਐਸਪੀ ਬਠਿੰਡਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਕਮਾਂਡਰ 82ਵੀਂ ਬਟਾਲੀਅਨ ਪੀਏਪੀ, ਚੰਡੀਗੜ੍ਹ ਦੇ ਅਹੁਦੇ ‘ਤੇ ਤਬਦੀਲ ਕਰ ਦਿੱਤਾ ਗਿਆ ਹੈ।’ਯੁੱਧ ਨਸ਼ਿਆਂ ਵਿਰੁੱਧ’ ਦੇ 18 ਮਹੀਨੇ: 3776 ਕਿਲੋ ਹੈਰੋਇਨ ਸਮੇਤ 76 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰPunjab Police Transfer- ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ। ਅੱਠ ਆਈਪੀਐਸ ਅਤੇ 12 ਪੀਪੀਐਸ ਅਧਿਕਾਰੀਆਂ ਦੇ ਇੱਕੋ ਸਮੇਂ ਤਬਾਦਲੇ ਕੀਤੇ ਗਏ। ਸਰਕਾਰ ਨੇ ਛੇ ਜ਼ਿਲ੍ਹਿਆਂ- ਮਲੇਰਕੋਟਲਾ, ਪਠਾਨਕੋਟ, ਪਟਿਆਲਾ, ਮੋਹਾਲੀ, ਬਠਿੰਡਾ ਅਤੇ ਮਾਨਸਾ ਦੇ ਐਸਐਸਪੀਜ਼ ਦਾ ਤਬਾਦਲਾ ਕੀਤਾ।Read Moreo

Rozana Times

LEAVE A REPLY

Please enter your comment!
Please enter your name here