ਪੰਜਾਬ ਯੂਨੀਵਰਸਿਟੀ ਚੋਣਾਂ ‘ਚ ABVP-SOI ਦੀ ਸਾਂਝੀ ਜਿੱਤ, BL ਸੰਤੋਸ਼ ਨੇ ਟਵੀਟ ਵਿੱਚ ਕੀਤਾ SOI ਦਾ ਜ਼ਿਕਰ |

0
2
Transfer: ਪੰਜਾਬ ਸਰਕਾਰ ਦੀ ਵੱਡੀ ਪ੍ਰਸ਼ਾਸਨਿਕ ਕਾਰਵਾਈ

ABVP ਅਤੇ SOI ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਸਾਂਝੇ ਉਮੀਦਵਾਰ ਨੂੰ ਵਧਾਈ ਦਿੱਤੀ। ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ SOI ਵੱਲੋਂ ABVP ਨੂੰ ਦਿੱਤੇ ਗਏ ਸਮਰਥਨ ਨੂੰ ਵੀ ਆਪਣੇ ਸੰਦੇਸ਼ ਵਿੱਚ ਜਗ੍ਹਾ ਦਿੱਤੀ। ਇਸ ਨੂੰ ਭਾਜਪਾ ਅਤੇ ਅਕਾਲੀ ਦਲ ਨਾਲ ਜੁੜੇ ਸਿਆਸੀ ਸਮੀਕਰਨਾਂ ਦੇ ਸੰਦਰਭ ਵਿੱਚ ਮਹੱਤਵਪੂਰਨ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।ਪੰਜਾਬ ਯੂਨੀਵਰਸਿਟੀ ਚੋਣਾਂ ‘ਚ ABVP-SOI ਦੀ ਸਾਂਝੀ ਜਿੱਤ, BL ਸੰਤੋਸ਼ ਨੇ ਟਵੀਟ ਵਿੱਚ ਕੀਤਾ SOI ਦਾ ਜ਼ਿਕਰਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ABVP ਅਤੇ SOI ਦੇ ਸਾਂਝੇ ਉਮੀਦਵਾਰ ਦੀ ਜਿੱਤ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਇਸ ਦੌਰਾਨ ਭਾਜਪਾ ਦੇ ਕੌਮੀ ਸੰਗਠਨ ਨਾਲ ਜੁੜੇ ਸੀਨੀਅਰ ਆਗੂ BL ਸੰਤੋਸ਼ ਵੱਲੋਂ ਸਾਂਝੇ ਉਮੀਦਵਾਰ ਨੂੰ ਵਧਾਈ ਦੇਣ ਦੇ ਨਾਲ-ਨਾਲ SOI ਵੱਲੋਂ ਪਿਛਲੇ 48 ਘੰਟਿਆਂ ਦੌਰਾਨ ABVP ਨੂੰ ਦਿੱਤੇ ਸਮਰਥਨ ਦਾ ਜ਼ਿਕਰ ਕਰਨਾ ਵੀ ਖਾਸ ਧਿਆਨ ਖਿੱਚ ਰਿਹਾ ਹੈ।Read More

Rozana Times

LEAVE A REPLY

Please enter your comment!
Please enter your name here