ABVP ਅਤੇ SOI ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਸਾਂਝੇ ਉਮੀਦਵਾਰ ਨੂੰ ਵਧਾਈ ਦਿੱਤੀ। ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ SOI ਵੱਲੋਂ ABVP ਨੂੰ ਦਿੱਤੇ ਗਏ ਸਮਰਥਨ ਨੂੰ ਵੀ ਆਪਣੇ ਸੰਦੇਸ਼ ਵਿੱਚ ਜਗ੍ਹਾ ਦਿੱਤੀ। ਇਸ ਨੂੰ ਭਾਜਪਾ ਅਤੇ ਅਕਾਲੀ ਦਲ ਨਾਲ ਜੁੜੇ ਸਿਆਸੀ ਸਮੀਕਰਨਾਂ ਦੇ ਸੰਦਰਭ ਵਿੱਚ ਮਹੱਤਵਪੂਰਨ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।ਪੰਜਾਬ ਯੂਨੀਵਰਸਿਟੀ ਚੋਣਾਂ ‘ਚ ABVP-SOI ਦੀ ਸਾਂਝੀ ਜਿੱਤ, BL ਸੰਤੋਸ਼ ਨੇ ਟਵੀਟ ਵਿੱਚ ਕੀਤਾ SOI ਦਾ ਜ਼ਿਕਰਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ABVP ਅਤੇ SOI ਦੇ ਸਾਂਝੇ ਉਮੀਦਵਾਰ ਦੀ ਜਿੱਤ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਇਸ ਦੌਰਾਨ ਭਾਜਪਾ ਦੇ ਕੌਮੀ ਸੰਗਠਨ ਨਾਲ ਜੁੜੇ ਸੀਨੀਅਰ ਆਗੂ BL ਸੰਤੋਸ਼ ਵੱਲੋਂ ਸਾਂਝੇ ਉਮੀਦਵਾਰ ਨੂੰ ਵਧਾਈ ਦੇਣ ਦੇ ਨਾਲ-ਨਾਲ SOI ਵੱਲੋਂ ਪਿਛਲੇ 48 ਘੰਟਿਆਂ ਦੌਰਾਨ ABVP ਨੂੰ ਦਿੱਤੇ ਸਮਰਥਨ ਦਾ ਜ਼ਿਕਰ ਕਰਨਾ ਵੀ ਖਾਸ ਧਿਆਨ ਖਿੱਚ ਰਿਹਾ ਹੈ।Read More
- Advertisement -
Recent Posts
Most Popular
ਅਬੋਹਰ ਵਿੱਚ ਕਲਯੁਗੀ ਪੁੱਤ ਨੇ 80 ਸਾਲਾ ਮਾਂ ਦਾ ਕੀਤਾ ਕਤਲ, ਪੁਲਿਸ ਨੇ ਮੁਲਜ਼ਮ...
ਝਗੜੇ ਦੌਰਾਨ ਸੁਨੀਲ ਦਾ ਹਮਲਾਵਰ ਰੂਪ ਦੇਖ ਕੇ ਕ੍ਰਿਸ਼ਨਾ ਰਾਣੀ ਆਪਣੀ ਜਾਨ ਬਚਾਉਣ ਲਈ ਇੱਕ ਕਮਰੇ ਵਿੱਚ ਚਲੀ ਗਈ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ...
ਜਿਨ੍ਹਾਂ ਮਾਵਾਂ-ਭੈਣਾਂ ਨੂੰ ‘ਸਨਮਾਨ ਰਾਸ਼ੀ’ ਨਹੀਂ ਮਿਲੀ, ਉਹ ਫਾਰਮ ਭਰਨ, ਉਨ੍ਹਾਂ ਨੂੰ ਵੀ ਜੁਲਾਈ...
'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਹਿਲੀ ਜੁਲਾਈ ਤੋਂ ਸੂਬੇ ਦੀਆਂ...
ਵੜਿੰਗ ਖਿਲਾਫ਼ ਐਕਸ਼ਨ ਨਾਲ ਕੀ ਹਲਦਵਾਨੀ ਵਾਲੇ ਮੁੱਦੇ ਤੋਂ ਧਿਆਨ ਹਟੇਗਾ ? | Raja...
ਰਾਜਾ ਵੜਿੰਗ ਖਿਲਾਫ਼ ਕੌਮੀ SC/ST ਕਮਿਸ਼ਨ ਦੇ ਐਕਸ਼ਨ ਨੂੰ ਲੈ ਕੇ ਸਿਆਸੀ ਅਤੇ ਕਾਨੂੰਨੀ ਚਰਚਾ ਤੇਜ਼ ਹੋ ਗਈ ਹੈ। ਕੀ 5 ਦਿਨਾਂ ਦੇ ਅੰਦਰ...
ਕੀ ਰਾਜਾ ਵੜਿੰਗ 5 ਦਿਨ ‘ਚ ਹੋਣਗੇ ਗ੍ਰਿਫ਼ਤਾਰ ? | Raja Warring Arrest News...
ਰਾਜਾ ਵੜਿੰਗ ਖਿਲਾਫ਼ ਕੌਮੀ SC/ST ਕਮਿਸ਼ਨ ਦੇ ਐਕਸ਼ਨ ਨੂੰ ਲੈ ਕੇ ਸਿਆਸੀ ਅਤੇ ਕਾਨੂੰਨੀ ਚਰਚਾ ਤੇਜ਼ ਹੋ ਗਈ ਹੈ। ਕੀ 5 ਦਿਨਾਂ ਦੇ ਅੰਦਰ...
ਹਰਪਾਲ ਚੀਮਾ ਨੇ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਹੈਲਪਰਾਂ ਨੂੰ ਸੌਂਪੇ ਨਿਯੁਕਤੀ ਪੱਤਰ |
ਢੰਡੋਲੀ ਕਲਾਂ ਵਿਖੇ 05 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ. ਗਰਿੱਡ ਅਤੇ 01 ਕਰੋੜ 14 ਲੱਖ ਰੁਪਏ ਦੀ ਲਾਗਤ ਨਾਲ ਬਣਨ...















