ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਪਿੱਛੇ ਜੰਗਲ ‘ਚ ਬੈਗ ‘ਚੋਂ IED ਬਰਾਮਦ |

0
2
ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਪਿੱਛੇ ਜੰਗਲ 'ਚ ਬੈਗ 'ਚੋਂ IED ਬਰਾਮਦ | ਪੰਜਾਬ ਖ਼ਬਰਾਂ


ਪੁਲਿਸ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ, ਪੁਲਿਸ ਨੂੰ ਪਹਿਲਾਂ ਹੀ ਇੱਕ ਗੁਪਤ ਸੂਚਨਾ (Secret Information) ਮਿਲੀ ਸੀ, ਜਿਸ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲਾਂ ਵਾਲੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇੱਕ ਬੈਗ ਵਿੱਚੋਂ IED ਬਰਾਮਦ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਪਿੱਛੇ ਜੰਗਲ ‘ਚ ਬੈਗ ‘ਚੋਂ IED ਬਰਾਮਦਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲਾਂ ਦੇ ਨੇੜੇ ਇੱਕ ਬੈਗ ਵਿੱਚੋਂ ਸ਼ੱਕੀ IED (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਇਹ IED ਐਕਟਿਵ ਨਹੀਂ ਸੀ ਅਤੇ ਇਸ ਤੋਂ ਤੁਰੰਤ ਧਮਾਕੇ ਦਾ ਖਤਰਾ ਨਹੀਂ ਦੱਸਿਆ ਜਾ ਰਿਹਾ।Read More

Rozana Times

LEAVE A REPLY

Please enter your comment!
Please enter your name here