ਖੰਨਾ ਦੀ ਰੋਲਿੰਗ ਮਿੱਲ ’ਚ ਵੱਡਾ ਧਮਾਕਾ, 6 ਮਜ਼ਦੂਰ ਝੁਲਸੇ… |

0
2
ਖੰਨਾ ਦੀ ਰੋਲਿੰਗ ਮਿੱਲ ’ਚ ਵੱਡਾ ਧਮਾਕਾ, 6 ਮਜ਼ਦੂਰ ਝੁਲਸੇ... | ਪੰਜਾਬ ਖ਼ਬਰਾਂ


ਖੰਨਾ ਦੇ ਭਾਦਲਾ ਰੋਡ ਸਥਿਤ ਪਿੰਡ ਅਲੌੜ ਵਿੱਚ ਐਚਐਲ ਚੋਪੜਾ ਸਟੀਲ ਰੋਲਿੰਗ ਮਿਲ ਵਿੱਚ ਵੱਡਾ ਹਾਦਸਾ ਵਾਪਰ ਗਿਆ। ਮਿਲ ਦੀ ਫਰਨੇਸ ਯੂਨਿਟ ਵਿੱਚ ਅਚਾਨਕ ਧਮਾਕਾ ਹੋਣ ਤੋਂ ਬਾਅਦ ਗਰਮ ਪਿਘਲਿਆ ਹੋਇਆ ਲੋਹੇ ਦਾ ਮਟੀਰੀਅਲ ਮਜ਼ਦੂਰਾਂ ਉੱਪਰ ਆ ਡਿੱਗਿਆ। ਖੰਨਾ ਦੀ ਰੋਲਿੰਗ ਮਿੱਲ ’ਚ ਵੱਡਾ ਧਮਾਕਾ, 6 ਮਜ਼ਦੂਰ ਝੁਲਸੇ…ਖੰਨਾ ਦੇ ਭਾਦਲਾ ਰੋਡ ਸਥਿਤ ਪਿੰਡ ਅਲੌੜ ਵਿੱਚ ਐਚਐਲ ਚੋਪੜਾ ਸਟੀਲ ਰੋਲਿੰਗ ਮਿਲ ਵਿੱਚ ਵੱਡਾ ਹਾਦਸਾ ਵਾਪਰ ਗਿਆ। ਮਿਲ ਦੀ ਫਰਨੇਸ ਯੂਨਿਟ ਵਿੱਚ ਅਚਾਨਕ ਧਮਾਕਾ ਹੋਣ ਤੋਂ ਬਾਅਦ ਗਰਮ ਪਿਘਲਿਆ ਹੋਇਆ ਲੋਹੇ ਦਾ ਮਟੀਰੀਅਲ ਮਜ਼ਦੂਰਾਂ ਉੱਪਰ ਆ ਡਿੱਗਿਆ।Read More

Rozana Times

LEAVE A REPLY

Please enter your comment!
Please enter your name here