ਕੌਣ ਹੈ ਚੰਡੀਗੜ੍ਹ ਵਿਚ ਪੈਟਰੋਲ ਦਾ ਲੰਗਰ ਲਗਾਉਣ ਵਾਲੇ ‘ਰਾਜਾ ਦ ਕਿੰਗ’, ਕਿੱਥੋਂ ਲਿਆਉਂਦੈ ਪੈਸਾ? ਅੱਗੇ iPhone ਵੰਡਣ ਦਾ ਵੀ ਪਲਾਨ |

0
2
ਕੌਣ ਹੈ ਚੰਡੀਗੜ੍ਹ ਵਿਚ ਪੈਟਰੋਲ ਦਾ ਲੰਗਰ ਲਗਾਉਣ ਵਾਲੇ 'ਰਾਜਾ ਦ ਕਿੰਗ', ਕਿੱਥੋਂ ਲਿਆਉਂਦੈ ਪੈਸਾ? ਅੱਗੇ iPhone ਵੰਡਣ ਦਾ ਵੀ ਪਲਾਨ | ਪੰਜਾਬ ਖ਼ਬਰਾਂ


Free Petrol Langar: ਚੰਡੀਗੜ੍ਹ ਵਿਚ ‘ਰਾਜਾ ਦ ਕਿੰਗ’ ਰਾਕੇਸ਼ ਤ੍ਰੇਹਨ ਮੁਫ਼ਤ ਪੈਟਰੋਲ ਵੰਡ ਰਹੇ ਹਨ। ਉਹ ਇਸ ਤੋਂ ਪਹਿਲਾਂ ਵੀ ਬਰਗਰ, ਕੋਲਡ ਡ੍ਰਿੰਕ ਅਤੇ 500 ਰੁਪਏ ਦੇ ਨੋਟ ਵੰਡ ਚੁੱਕੇ ਹਨ। 18 ਅਗਸਤ ਨੂੰ ਦੋ ਪੈਟਰੋਲ ਪੰਪਾਂ ‘ਤੇ ਪੈਟਰੋਲ ਕੂਪਨ ਮਿਲਣਗੇ। ‘ਰਾਜਾ ਦ ਕਿੰਗ’ ਰਾਕੇਸ਼ ਤ੍ਰੇਹਨ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।ਚੰਡੀਗੜ੍ਹ। ਦੇਸ਼ ਦੇ ਸਭ ਤੋਂ ਖੂਬਸੂਰਤ ਸ਼ਹਿਰਾਂ ਵਿਚ ਗਿਣੇ ਜਾਂਦੇ ਚੰਡੀਗੜ੍ਹ ਵਿਚ ਇਨ੍ਹਾਂ ਦਿਨਾਂ ਵਿਚ ਇਕ ਸ਼ਖਸ ਚਰਚਾ ਵਿਚ ਹੈ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਕੇਸ਼ ਤ੍ਰੇਹਨ ਉਰਫ਼ ਰਾਜਾ ਦ ਕਿੰਗ ਲਗਾਤਾਰ ਸ਼ਹਿਰ ਵਿਚ ਪੈਟਰੋਲ ਦਾ ਲੰਗਰ ਲਗਾ ਰਹੇ ਹਨ ਅਤੇ ਲੋਕਾਂ ਨੂੰ ਮੁਫ਼ਤ ਵਿਚ ਪੈਟਰੋਲ ਵੰਡ ਰਹੇ ਹਨ।Read More

Rozana Times

LEAVE A REPLY

Please enter your comment!
Please enter your name here