Punjab Roadways Strike | ਰੋਡਵੇਜ਼ ਦੀ ਹੜਤਾਲ, ਲੋਕਾਂ ਨੂੰ ਹੋ ਰਹੀ ਖੱਜਲ ਖੁਆਰੀ ਦਾ ਜ਼ਿੰਮੇਵਾਰ ਕੌਣ ? |

0
2
Screenshot

Punjabਰੋਡਵੇਜ਼ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਸੇਵਾਵਾਂ ਪ੍ਰਭਾਵਿਤ ਹੋਣ ਨਾਲ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵਾਲ ਇਹ ਹੈ ਕਿ ਲੋਕਾਂ ਦੀ ਖੱਜਲ-ਖੁਆਰੀ ਦਾ ਜ਼ਿੰਮੇਵਾਰ ਕੌਣ ਹੈ? ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਰਕਾਰ ਵਿਚਾਲੇ ਕਿੱਥੇ ਰੁਕਾਵਟ ਆ ਰਹੀ ਹੈ? ਕੀ ਹਰ ਕੁਝ ਮਹੀਨਿਆਂ ਬਾਅਦ ਹੜਤਾਲ ਹੀ ਇਕੱਲਾ ਹੱਲ ਰਹਿ ਗਿਆ ਹੈ ਜਾਂ ਗੱਲਬਾਤ ਰਾਹੀਂ ਕੋਈ ਰਾਹ ਕੱਢਿਆ ਜਾ ਸਕਦਾ ਹੈ? ਵੇਖੋ ਰੋਡਵੇਜ਼ ਹੜਤਾਲ ਨਾਲ ਜੁੜੇ ਹਰ ਪੱਖ ਦੀ ਪੜਤਾਲ।

Rozana Times

LEAVE A REPLY

Please enter your comment!
Please enter your name here