ਰਾਹੁਲ ਗਾਂਧੀ ਤੇ ਕੇਜਰੀਵਾਲ ਵੱਲੋਂ ਖੋਲ੍ਹੇ ਮੋਰਚੇ ਨਾਲ ਕਿੰਨਾ ਪਵੇਗਾ ਫ਼ਰਕ ?

0
4

NEET ‘ਤੇ ਦੂਜੇ ਦਿਨ ਹੋਏ ਵੱਡੇ ਸਿਆਸੀ ਪ੍ਰਦਰਸ਼ਨਾਂ ਦੇ ਕੀ ਮਾਇਨੇ ? ਰਾਹੁਲ ਗਾਂਧੀ ਤੇ ਕੇਜਰੀਵਾਲ ਵੱਲੋਂ ਖੋਲ੍ਹੇ ਮੋਰਚੇ ਨਾਲ ਕਿੰਨਾ ਪਵੇਗਾ ਫ਼ਰਕ ?ਕੀ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਨੇ ਵਧਾ ਦਿੱਤੀ ਹੈ ਸਰਕਾਰ ਦੀ ਟੈਨਸ਼ਨ ? ਕੀ CJP ਨਾਲ ਖੜ੍ਹੇ ਹੋਣ ਲਈ ਇਹ ਕ੍ਰੈਡਿਟ ਵਾਰ ਵੀ ਹੈ ? ਕੀ ਕੇਂਦਰ ਸਰਕਾਰ ‘ਤੇ ਹੁਣ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਲਈ ਦਬਾਅ ਵਧੇਗਾ ? ਕੇਂਦਰ ਸਰਕਾਰ ਸਥਿਤੀ ਨੂੰ ਆਮ ਵਾਂਗ ਕਰਨ ਲਈ ਕੀ ਕਦਮ ਚੁੱਕੇਗੀ ?ਕੀ ਗੱਲਬਾਤ ਜ਼ਰੀਏ ਸਰਕਾਰ ਇਸ ਅੰਦੋਲਨ ਦਾ ਕੋਈ ਹੱਲ ਕੱਢੇਗੀ ? ਕੀ ਸਿਆਸੀ ਧਿਰਾਂ ਦੇ ਖੁੱਲ੍ਹ ਕੇ ਮੈਦਾਨ ‘ਚ ਆਉਣ ਨਾਲ CJP ਦਾ ਪ੍ਰੋਟੈਸਟ ਪਿੱਛੇ ਚਲਾ ਗਿਆ

Rozana Times

LEAVE A REPLY

Please enter your comment!
Please enter your name here