35 ਰੁਪਏ ਕਿਲੋ ਮਿਲੇਗਾ ਪਿਆਜ਼, ਕੇਂਦਰ ਸਰਕਾਰ ਨੇ ਵਧਦੀਆਂ ਕੀਮਤਾਂ ‘ਤੇ ਲਾਈ ਰੋਕ |

0
1
ਵਾਹਨਾਂ ਦੀ ਉਮਰ ਸੀਮਾ ’ਤੇ ਵੱਡਾ ਅਪਡੇਟ: ਕਾਂਟ੍ਰੈਕਟ ਕੈਰੇਜ ਲਈ 15 ਸਾਲ ਦੀ ਮੰਗ

ਦਿੱਲੀ ਵਿੱਚ ਵੀਰਵਾਰ ਤੋਂ ਕੇਂਦਰ ਸਰਕਾਰ ਬਫਰ ਸਟਾਕ ਵਾਲਾ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੀ ਦਰ ’ਤੇ ਵੇਚੇਗੀ। ਸਰਕਾਰ ਕੋਲ ਕਰੀਬ 62,000 ਟਨ ਪਿਆਜ਼ ਦਾ ਸਟਾਕ ਮੌਜੂਦ ਹੈ।35 ਰੁਪਏ ਕਿਲੋ ਮਿਲੇਗਾ ਪਿਆਜ਼, ਕੇਂਦਰ ਸਰਕਾਰ ਨੇ ਵਧਦੀਆਂ ਕੀਮਤਾਂ ‘ਤੇ ਲਾਈ ਰੋਕਨਵੀਂ ਦਿੱਲੀ: ਦੇਸ਼ ਦੇ ਕਈ ਸ਼ਹਿਰਾਂ ਵਿੱਚ ਪਿਆਜ਼ ਦੀਆਂ ਵਧਦੀਆਂ ਪ੍ਰਚੂਨ ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਵੀਰਵਾਰ ਤੋਂ ਦਿੱਲੀ ਵਿੱਚ ਬਫਰ ਸਟਾਕ ਵਾਲਾ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੀ ਛੋਟ ਵਾਲੀ ਦਰ ’ਤੇ ਵੇਚੇਗੀ। ਇਸ ਵੇਲੇ ਕਈ ਸ਼ਹਿਰਾਂ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 55 ਤੋਂ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।Read More

Rozana Times

LEAVE A REPLY

Please enter your comment!
Please enter your name here