108 ਐਬੂਲਸ ਨੂੰ ਲੈ ਕੇ ਚਾਲਕਾਂ ਵੱਲੋਂ ਲੱਗਿਆ ਧਰਨਾ ,ਚਾਲਕਾਂ ਵੱਲੋਂ ਮੰਗਾਂ ਨੂੰ ਲੈ ਕੀਤੀ ਅਪੀਲ

ਲੁਧਿਆਣਾ 108 ਐਬੂਲਸ ਨੂੰ ਲੈ ਕੇ ਧਰਨੇ ਲਗਾਏ ਗਏ ਨੇ ਕਰੀਬ 3 ਲੱਖ ਤੋ ਉਪਰ ਐਬੂਲਸ ਗੱਡੀਆਂ ਨੂੰ ਧਰਨੇ ਲਿਜਾਇਆ ਗਿਆ ਹੈ ਤੇ ਉਥੇ ਹੀ ਐਬੂਲਸ ਚਾਲਕਾ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਉਥੇ ਹੀ 12 ਵਜੇ ਅਲਟੀਮੇਟ ਦਿਤਾ ਜਾਣਾ ਸੀ ਤੇ ਜਿਸਦੇ ਚਲਦੇ ਸਿਹਤ ਮੰਤਰੀ ਨਾਲ ਅਜ 3 ਵਜੇ ਦੇ ਕਰੀਬ ਮੀਟਿੰਗ ਦਾ ਸਮਾਂ ਰਖਿਆ ਗਿਆ ।

ਏਡੀਸੀ ਰਾਹੁਲ ਚਾਬਾ ਨੇ ਐਂਬੂਲੈਂਸ ਚਾਲਕਾਂ ਨੂੰ ਸਿਹਤ ਮੰਤਰੀ ਨਾਲ ਅੱਜ ਦੁਪਿਹਰ 3 ਵਜੇ ਦੀ ਮੀਟਿੰਗ ਦਾ ਸਮਾਂ ਰੱਖਿਆ ਹੈ, ਐਂਬੂਲੈਂਸ ਚਾਲਕਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਅਗਰ ਕੋਈ ਹਲ਼ ਨਹੀਂ ਨਿਕਲਦਾ ਤਾਂ ਉਹ ਅਣਮਿੱਥੇ ਸਮੇਂ ਲਈ ਲਾਡੋਵਾਲ ਟੋਲ ਪਲਾਜ਼ਾ ਵਾਲਾ ਜੀ ਟੀ ਰੋਡ ਜਾਮ ਕੀਤਾ ਜਾਵੇਗਾ।

ਉਥੇ ਹੀ ਐਬੂਲਸ ਚਾਲਕਾ ਦਾ ਕਹਿਣਾ ਹੈ ਲਾਡੋਵਾਲ ਟੋਲ ਪਲਾਜ਼ਾ ਵਾਲਾ ਜੀਟੀ ਰੋਡ ਜਾਮ ਕੀਤਾ ਜਾਵੇਗਾ ਤੇ ਉਹਨਾ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਸਰਕਾਰੀ ਮੁਲਾਜਮਾ ਵਾਗੂ ੳਹਨਾ ਨੂੰ ਵੀ ਸਰਕਾਰੀ ਹਦਾਇਤਾ ਦਿਤੀਆ ਜਾਣ ਤੇ ਪ੍ਰਾਈਵੇਟ ਵਾਲਿਆਂ ਐਬੂਲਸਾ ਨੂੰ ਆਪਣੇ ਹੱਥ ਚ ਲੈਣ ਤੇ ਉਹਨਾ ਦੀਆਂ ਮੰਗਾ ਪੂਰੀਆਂ ਕੀਤੀਆਂ ਜਾਣ ਤੇ ਚਾਲਕਾ ਦਾ ਕਹਿਣਾ ਹੈ ਕਿ ਘੱਟੋ-ਘੱਟ 50 ਲੱਖ ਰੁਪਏ ਦਾ ਬੀਮਾ ਕਰਵਾਇਆਂ ਜਾਵੇ।

See also  ਜਲੰਧਰ ਦੀ ਜਿਮਨੀ ਚੋਣਾਂ ਲਈ ਆਪ ਨੇ ਚੁਣਿਆ ਉਮੀਦਵਾਰ-ਸੁਸ਼ੀਲ ਕੁਮਾਰ ਰਿੰਕੂ