ਪੰਜਾਬ ਕੈਬਨਿਟ ਦੀ ਹੋਈ ਮੀਟਿੰਗ। ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ‘ਤੇ ਲੱਗੀ ਕੈਬਨਿਟ ਦੀ ਮੋਹਰ । ਮਹਿਲਾਵਾਂ ਨੂੰ ਮਿਲਣਗੇ 1000-1000 ਰੁਪਏ । SC ਮਹਿਲਾਵਾਂ ਨੂੰ ਮਿਲਣਗੇ 1500 ਰੁਪਏ। 97% ਮਹਿਲਾਵਾਂ ਨੂੰ ਮਿਲੇਗਾ ਸਕੀਮ ਦਾ ਫਾਇਦਾ