ਹੋਲੀ ਵਾਲੇ ਦਿਨ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਜਲੰਧਰ ਦੇ ਟ੍ਰਾਸਪੋਰਟ ਨਗਰ ਚ ਹੋਲੀ ਦੇ ਰੰਗਾਂ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ ਤੇ ਨੌਜਵਾਨ ਦੀ ਹੱਤਿਆ ਕਰ ਦਿਤੀ ਹੈ ਤੇ ਉੱਥੇ ਹੀ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਤੀਜੇ ਨੇ ਦੱਸਿਆ ਉਸਨੂੰ ਫੋਨ ਆਇਆ ਸੀ ਕਿ ਉਸਦੇ ਚਾਚੇ ਦਾ ਝਗੜਾ ਹੋ ਗਿਆ ਤੇ ਕੁੱਝ ਲੋਕਾਂ ਦੁਆਰਾ ਉਸਦੇ ਚਾਚਾ ਦੀ ਤੇਜ਼ਧਾਰਾਂ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਹੈ ਤੇ ਪੁਲਿਸ ਵੀ ਉਸੇ ਸਮੇਂ ਮੌਕੇੇ ਤੇ ਪਹੁੰਚੀ ਹੈ ਤੇ ਇੱਕ ਵਿਅਕਤੀ ਨੂੰ ਹਿਰਾਸਤ ਚ ਲੈ ਲਿਆ

ਨੌਜਵਾਨ ਦੇ ਦੋਸਤ ਨੇ ਦੱਸਿਆ ਕਿ ਹੋਲੀ ਦੇ ਰੰਗਾਂ ਨੂੰ ਲੈ ਕੋਈ ਝਗੜਾ ਹੋਇਆ ਹੈ ਤੇ ਜਿਸਦੇ ਚਲਦੇੇ ਉਸਦੀ ਹੱਤਿਆ ਕਰ ਦਿੱਤੀ
ਥਾਣੇ 8 ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਢੇ 5 ਵਜੇਂ ਕਰੀਬ ਹੱਤਿਆਂ ਹੋਈ ਹੈ ਤੇ ਜਿਸ ਵਿਅਕਤੀ ਦੀ ਹੱਤਿਆ ਹੋਈ ਹੈ ਉਹ ਪ੍ਰਵਾਸੀ ਸੀ ਅਤੇ ਆਪਸੀ ਲੜਾਈ ਝਗੜੇ ਦੇ ਕਾਰਨ ਇਹ ਘਟਨਾ ਵਾਪਰੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਈ ਕੀਤੀ ਜਾਵੇਗੀ ।

See also  CM ਭਗਵੰਤ ਮਾਨ ਆਪਣੀ ਪਤਨੀ ਨਾਲ ਗੁ. ਸ੍ਰੀ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤੱਕ