ਹੁਸ਼ਿਆਰਪੁਰ ਦੀ ਪੁਰਾਣੀ ਟਾਂਡਾ ਵਾਲੀ ਦੀ ਰਹਿਣ ਵਾਲੀ ਅੰਜਲੀ ਕੁਮਾਰੀ ਨੇ ਿੲਟਲੀ ਵਿੱਚ ਏਅਰਪੋਰਟ ਚੈਕਿੰਗ ਅਧਿਕਾਰੀ ਦਾ ਚਾਰਜ ਸਾਂਭ ਕੇ ਨਵਾਂ ਿੲਤਿਹਾਸ ਰਚ ਦਿੱਤਾ ਹੈ ਜੋ ਕਿ ਮਾਣ ਵਾਲੀ ਗੱਲ ਹੈ।

ਜਦੋ ਿੲਹ ਖਬਰ ਅੰਜਲੀ ਦੇ ਪਰਿਵਾਰ ਨੂੰ ਮਿਲੀ ਤਾ ਉਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਰਿਹਾ। ਉਨਾਂ ਦੇ ਘਰ ਵਿਆਹ ਵਰਗਾ ਮਾਹੌਲ ਬਣ ਗਿਆ। ਪਰਿਵਾਰ ਨੂੰ ਹਰ ਪਾਸੇ ਤੋ ਫੋਨ ਕਰ ਹਰ ਕੋੲੀ ਵਧਾਈ ਦੇ ਰਿਹਾ ਹੈ। ਪਰਿਵਾਰ ਵੱਲੋ ਸਭ ਦਾ ਮੂੰਹ ਵੀ ਮਿੱਠਾ ਕਰਵਾਈਆ ਗਿਆ।

ਅੰਜਲੀ ਨੇ ਫੋਨ ਤੇ ਗੱਲਬਾਤ ਕਰਦਿਆ ਕਿਹਾ ਕਿ ਅਜੇ ਤਾ ਸੁਰੂਅਾਤ ਹੈ ਅਸਲੀ ਉਡਾਰੀ ਤਾ ਉਸਨੇ ਅਜੇ ਭਰਨੀ ਹੈ। ਅੰਜਲੀ ਨੇ ਜੋ ਕਰ ਦਿਖਾਿੲਆ ਹੈ ਉਸ ਨਾਲ ਧੀਆ ਦਾ ਮਾਣ ਸ਼ਮਾਜ ਵਿੱਚ ਹੋਰ ਵੱਧ ਗਿਆ ਹੈ।
Related posts:
ਲੜਕੀ ਕੋਲੋਂ ਪਰਸ ਖੋਹਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ
ਪੁਲਿਸ ਨੇ ਸ਼ਹਿਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਘੁੰਮ ਰਹੇ ਬੁਲਟ ਮੋਟਰਸਾਈਕਲਾ ਦੇ ਸਲੈਂਸਰਾਂ ਅਤੇ ਪਰੈਸ਼ਰ ਹੋਰਨਾਂ ਨੂੰ ਕ...
ਵਿਜੀਲੈਂਸ ਵੱਲੋਂ 5 ਲੱਖ ਰੁਪਏ ਰਿਸ਼ਵਤ ਲੈਂਦੇ ਮਾਈਨਿੰਗ ਵਿਭਾਗ ਦਾ ਐਕਸੀਅਨ ਅਤੇ ਐਸ.ਡੀ.ਓ. ਕਾਬੂ
ਦੂਜੀ ਵਾਰ ਚੇਅਰਮੈਨ ਬਣਨ ਉਪਰੰਤ ਮਹਿਤਾਬਗੜ੍ਹ ਵਿਚ ਗੁਰਵਿੰਦਰ ਸਿੰਘ ਢਿੱਲੋਂ ਦਾ ਸਨਮਾਨ