ਹੁਣ ਮਾਹੌਲ ਠੀਕ ਹੋ ਰਿਹਾ, ਲੱਗਦਾ ਪਾਕਿਸਤਾਨ ਨੂੰ ਸਮਝ ਆ ਗਈ – Kamaljeet Soi |

0
5
Screenshot

ਕੀ ਇਸ ਵਾਰ ਗੁਰਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹੇਗਾ? ਕੀ ਕੇਂਦਰ ਸਰਕਾਰ ਲਾਂਘਾ ਮੁੜ ਖੋਲ੍ਹਣ ਬਾਰੇ ਵਿਚਾਰ ਕਰ ਰਹੀ ਹੈ? ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਂਘਾ ਖੋਲ੍ਹਣ ਦੀ ਕੀਤੀ ਮੰਗ ਦੇ ਕੀ ਸਿਆਸੀ ਅਤੇ ਧਾਰਮਿਕ ਮਾਇਨੇ ਹਨ? ਕੀ ਇਸ ਮਾਮਲੇ ਦਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਵੀ ਕੋਈ ਸਬੰਧ ਹੈ? ਲਾਂਘਾ ਖੁੱਲ੍ਹਣ ਨਾਲ ਸਿੱਖ ਵੋਟਾਂ ਦੇ ਰੁਝਾਨ ’ਤੇ ਕੀ ਅਸਰ ਪੈ ਸਕਦਾ ਹੈ ਅਤੇ ਕੀ ਸਿੱਖ ਸੰਗਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਵੇਗੀ? ਇਨ੍ਹਾਂ ਸਾਰੇ ਸਵਾਲਾਂ ’ਤੇ ਕਰਾਂਗੇ ਖ਼ਾਸ ਚਰਚਾ।

Rozana Times

LEAVE A REPLY

Please enter your comment!
Please enter your name here