ਹਲਕਾ ਮੋਹਾਲੀ ‘ਚ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ:  ਵਿਸ਼ਾਲ ਇਕੱਤਰਤਾਵਾਂ ਦਾਨ ਦੌਰਾਨ ਵਿਧਾਇਕ ਲੋਕਾਂ ਦੇ ਰੂਬਰੂ  |

0
1
ਹਲਕਾ ਮੋਹਾਲੀ 'ਚ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ:  ਵਿਸ਼ਾਲ ਇਕੱਤਰਤਾਵਾਂ ਦਾਨ ਦੌਰਾਨ ਵਿਧਾਇਕ ਲੋਕਾਂ ਦੇ ਰੂਬਰੂ  | ਪੰਜਾਬ ਖ਼ਬਰਾਂ

ਲੋਕਾਂ ਦੁਆਰਾ ਮਿਲ ਰਹੇ ਹੌਸਲੇ  ਨਾਲ ਹੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪਹਿਨਾਇਆ ਜਾ ਰਿਹਾ  ਲੋਕ ਪੱਖੀ ਸਕੀਮਾਂ ਨੂੰ ਅਮਲੀ ਜਾਮਾ :  ਕੁਲਵੰਤ ਸਿੰਘ  –  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਸਾਢੇ ਚਾਰ ਸਾਲ ਦੀਆਂ ਪ੍ਰਾਪਤੀਆਂ ਅਤੇ ਲੋਕਾਂ ਦੇ ਅਗਲੇਰੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਦੇ ਲਈ ਪੰਜਾਬ ਭਰ ਵਿੱਚ -ਲੋਕ ਮਿਲਣੀ ਪ੍ਰੋਗਰਾਮ – ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ , ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ -ਲੋਕ ਮਿਲਣੀ ਪ੍ਰੋਗਰਾਮਾਂ- ਦੌਰਾਨ ਲੋਕਾਂ ਦਾ  ਜਨ- ਸੈਲਾਬ ਉਮੜ ਰਿਹਾ ਹੈ ਅਤੇ ਲੋਕੀ ਆਪਣੇ ਮਹਿਬੂਬ ਨੇਤਾ- ਕੁਲਵੰਤ ਸਿੰਘ ਵਿਧਾਇਕ ਨਾਲ ਗੱਲਾਂ ਕਰਕੇ ਆਪਣੇ ਆਪ ਨੂੰ ਤ੍ਰਿਪਤ ਕਰਦੇ ਨਜਰੀ ਪੈ ਰਹੇ ਹਨ, ਇਸੇ ਲੜੀ ਦੇ ਤਹਿਤ ਪਿੰਡ ਸਫੀਪੁਰ ਅਤੇ ਪਿੰਡ ਨਡਿਆਲੀ   ਵਿਖੇ ਲੋਕ ਮਿਲਣੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ, ਜਿਸ ਦੇ ਤਹਿਤ ਲੋਕਾਂ ਨੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਨਾਲ  ਵਿਸਥਾਰ ਵਿੱਚ ਵਿਚਾਰ ਹਲਕੇ ਦੇ ਵਿਕਾਸ ਕਾਰਜਾਂ ਸੰਬੰਧੀ ਮਸ਼ਵਰਾ ਕੀਤਾ,Read More

Rozana Times

LEAVE A REPLY

Please enter your comment!
Please enter your name here