ਅੱਜ ਹੁਸ਼ਿਆਰਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਘਰ ਦਾ ਘਿਰਾਓ ਕੀਤਾ ਗਿਆ ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਰੇਬਾਜੀ ਕੀਤੀ ਗਈ ਇਸ ਮੌਕੇ ਕਿਸਾਨ ਜਥਬੰਦੀਆਂ ਦਾ ਕਹਿਣਾ ਸੀ ਕੇ ਸਰਕਾਰ ਵੱਲੋ ਵਾਦੇ ਤਾਂ ਵੱਡੇ ਵੱਡੇ ਕੀਤੇ ਜਾ ਰਹੇ ਹਨ ਪਰ ਜਮੀਨੀ ਪੱਧਰ ਤੇ ਦਿਖਾਈ ਨਹੀਂ ਦੇ ਰਹੇ ਜੇ ਗੱਲ ਪੰਜਾਬ ਦੇ ਹਾਲਾਤ ਤੇ ਹੜ੍ਹ ਪੀੜਤਾ ਦੀ ਕਰੀਏ ਤਾਂ ਸਰਕਾਰ ਵਲੋ ਕੋਈ ਵੀ ਮੁਆਵਜਾ ਹਜੇ ਤੱਕ ਐਲਾਨਿਆ ਨਹੀਂ ਗਿਆ ਹੈ ਅਤੇ ਨਾ ਤਾਂ ਕੋਈ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਦਿੱਤੀ ਗਈ ਹੈ ਇਸ ਮੌਕੇ ਬ੍ਰਮ ਸ਼ੰਕਰ ਜਿੰਪਾ ਕਿਸਾਨਾਂ ਕੋਲੋ ਮੰਗ ਪੱਤਰ ਲਿਆ ਅਤੇ ਉਹਨਾਂ ਨੂੰ ਪਰੋਸਾ ਦਵਾਇਆ ਕੇ ਉਹਨਾਂ ਦੀਆਂ ਜ਼ੋ ਵੀ ਮੰਗਾ ਹਨ ਉਹਨਾਂ ਨੂੰ ਜਲਦ ਤੋ ਜਲਦ ਹੱਲ ਕੀਤਾ ਜਾਵੇਗਾ।