ਵੱਡੀ ਖ਼ਬਰ: Chandigarh PGI Advance EYE Centre ‘ਚ ਲੱਗੀ ਭਿਆਨਕ ਅੱਗ, ਬੀਤੇ ਤਿੰਨ ਦਿਨਾਂ ‘ਚ ਵਾਪਰੀ ਦੂਜੀ ਘਟਨਾਂ

Chandigarh PGI Advance EYE Centre: ਚੰਡੀਗੜ੍ਹ ਪੀ.ਜੀ.ਆਈ ਵਿਚ ਬੀਤੇ ਤਿੰਨ ਦਿਨਾਂ ‘ਚ ਦੂਜੀ ਵਾਰ ਮੂੜ ਤੋਂ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਅੱਗ ਚੰਡੀਗੜ੍ਹ ਪੀ.ਜੀ.ਆਈ ਦੇ ਐਡਵਾਂਸ ਆਈ ਸੈਂਟਰ (Chandigarh PGI Advance EYE Centre) ਵਿਚ ਅੱਗ ਲੱਗੀ ਹੈ। ਫਿਲਹਾਲ ਮਰੀਜ਼ਾਂ ਨੂੰ OPD ਤੋਂ ਸ਼ਿਫਟ ਕਰ ਦਿੱਤਾ ਗਿਆ ਹੈ। ਦੱਸਿਆਂ ਜਾ ਰਿਹਾ ਹੈ ਕਿ ਸ਼ਾਟ ਸਰਕਟ ਕਰਕੇ ਇਹ ਅੱਗ ਲੱਗਣ ਦੀ ਘਟਨਾਂ ਵਾਪਰੀ ਹੈ। ਹੱਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Sukhbir badal ਨੂੰ ਬਚਾਅ ਰਿਹਾ Bhagwant Mann ! ਗੋ+ਲੀ+ਕਾਂਡ ਮਾਮਲੇ ਚ ਖਾਰਾ ਨੇ ਕੀਤਾ ਵੱਡਾ ਖੁਲਾਸਾ !

ਇਸ ਘਟਨਾਂ ਵਿਚ ਕਿਸੇ ਤਰ੍ਹਾਂ ਦੀ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਅੱਗ PGI Advance EYE Centre ਦੇ Basement ਵਿਚ ਲੱਗੀ ਹੈ। ਜਿਥੇ ਇਲੈਕਟਰੋਨਕ CPU ਮੌਜੂਦ ਸੀ। ਬੀਤੇ ਤਿੰਨ ਦਿਨ ਪਹਿਲਾ ਵੀ ਪੀ.ਜੀ.ਆਈ ਦੇ ਨਹਿਰੂ ਹਸਪਤਾਲ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਸੀ, ਪਰ ਮੌਕੇ ‘ਤੇ ਫਾਇਰ ਬ੍ਰਿਗੇਡ ਵੱਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ।

See also  ਚੋਰਾਂ ਵੱਲੋਂ 10 ਤੋਲੇ ਸੋਨਾ,ਲੈਪਟੋਪ ਤੇ ਕੁੱਤਾ ਕੀਤਾ ਚੋਰੀ, ਚੋਰ ਚੋਰੀ ਕਰਕੇ ਫਰਾਰ