ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੇਂਸ ਪੰਜਾਬ ਦੇ ਅਲੱਗ ਅਲੱਗ ਜਿਿਲ੍ਹਆਂ ਵਿੱਚ ਜਾ ਰਹੇ ਨੇ ਤੇ ਉਥੇ ਹੀ ਅੱਜ ਸਰਹੰਦ ਜਿਲ੍ਹਾ ਫਿਰੋਜ਼ਪੁਰ ਚ ਸਿੱਖਿਆ ਮੰਤਰੀ ਪਹੁੰਚੇ ਨੇ ਤੇ ੳਹਨਾ ਨੇ ਬੱਚਿਆ ਨਾਲ ਜਾਕੇ ਮੁਲਾਕਾਤ ਕੀਤੀ
ਤੇ ਹਰਜੋਤ ਬੈਂਸ ਦਾ ਕਹਿਣਾ ਹੈ ਕਿ ਅੱਜ ਤੱਕ ਕੋਈ ਵੀ ਮੰਤਰੀ ਨਹੀ ਪਹੁੰਚਿਆ ਤੇ ਉਹਨਾ ਨੇ ਅੱਜ ਜਾਕੇ ਬੱਚਿਆ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਬਚਿਆ ਨੂੰ ਹਰ ਤਰ੍ਹਾ ਦੀ ਸਹੂਲਤਾ ਪ੍ਰਦਾਨ ਕੀਤੀਆਂ ਜਾਣਗੀਆ ਤੇ ਇਸ ਵਾਰ 6 ਮਹੀਨੇ ਦੇ ਵਿੱਚ ਬਹੁਤ ਫਰਕ ਦੇਖਣ ਨੂੰ ਮਿਿਲਆ ਤੇ ਇਸ ਤਰਹਾਂ ਪਹਿਲਾ ਕਦੀ ਨਹੀ ਹੋਇਆਂ ਤੇ ਆਉਣ ਵਾਲੇ ਸਮੇਂ ਦੇ ਵਿਚ ਪੱੁਲਾਂ ਅਤੇ ਡਿਸਪੈਸਰੀਆ ਲਈ ਵੀ ਜਲਦ ਮੀਟਿੰਗ ਕੀਤੀ ਜਾਵੇਗੀ ਅਤੇ ਜਲਦ ਹੀ ਅੇਲਾਨ ਕੀਤਾ ਜਾਵੇਗਾ ।
Related posts:
ਕੁਲੜ ਪੀਜ਼ਾ ਕਪਲ ਵੱਲੋਂ ਲੋਕਾਂ ਨੂੰ ਬੇਨਤੀ, ਸ਼ੋਸ਼ਲ ਮੀਡੀਆ ਤੇ ਪਾਈ ਪੋਸਟ
ਪੰਜਾਬ ਸਰਕਾਰ ਵੱਲੋਂ ਰਾਜ ਕਮਿਸ਼ਨਰ ਫਾਰ ਪਰਸਨਜ਼ ਵਿਦ ਡਿਸਏਬਿਲਟੀਜ਼ ਦੀ ਆਸਾਮੀ ਲਈ ਅਰਜ਼ੀਆਂ ਦੀ ਮੰਗ
ਜਦੋਂ ਇੰਡੀਅਨ ਏਅਰ ਫੋਰਸ ਅਤੇ ਨੇਵੀ ਕੋਲ ਆਧੁਨਿਕ ਹਥਿਆਰ ਹੀ ਨਹੀ ਹਨ, ਫਿਰ ਉਹ ਜੰਗ ਦੀ ਸੂਰਤ ਵਿਚ ਮੁਕਾਬਲਾ ਕਿਵੇਂ ਕਰਨਗੇ...
ਚੰਡੀਗੜ੍ਹ ਬਾਡਰ ਤੇ ਬਣਿਆ ਸਿੰਘੂ ਬਾਰਡਰ ਵਰਗਾ ਮਾਹੌਲ, ਹਜ਼ਾਰਾ ਦੀ ਤਦਾਤ 'ਚ ਪਹੁੰਚੇ ਕਿਸਾਨ