ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੁਹਰੇ ਪਰਿਵਾਰ ਦੇ ਉਤੇ ਘਰ ਦੀ ਨੂੰਹ ਨੇ ਕੁੱਟਮਾਰ ਦੇ ਇਲਜ਼ਾਮ ਲਗਾਏ ਨੇ,,ਲੜਕੀ ਨੇ ਆਪਣਿਆਂ ਸੁਹਰਿਆਂ ‘ਤੇ ਇਲਜ਼ਾਮ ਲਗਾਉਂਦੀਆਂ ਆਖਿਆ ਕਿ ਜਦੋ ਦਾ ਮੇਰਾ ਵਿਅਹਾ ਹੋਣ ਤੋਂ ਬਾਅਦ ਮੇਰਾ ਘਰਵਾਲਾ ਨਿਊਜੂੀਲੈਂਡ ਚਲੇ ਗਿਆ ਜਿਸ ਤੋਂ ਬਾਅਦ ਘਰਦਿਆਂ ਨੇ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰ ਕੀਤਾ, ਅਤੇ ਕਈ ਬਾਰ ਮੇਰੇ ਨਾਲ ਕੁੱਟਮਾਰ ਘਰੋਂ ਬਾਹਰ ਕੱਢ ਦਿੱਤਾ ਜਾਂਦਾ

ਦੂਜੇ ਪਾਸੇ ਲੜਕੀ ਦੇ ਪਿਤਾ ਦਾ ਕਹਿਣਾ ਹੈ ਮੇਰੀ ਬੇਟੀ ਦੇ ਵਿਆਹ ਨੂੰ 5 ਸਾਲ ਹੋ ਗਏ ਨੇ ਤੇ ਵਿਆਹ ਤੋਂ ਬਾਅਦ ਸਾਡੀ ਲੜਕੀ ਨਾਲ ਉਹ ਫੋਨ ਤੇ ਗੱਲਬਾਤ ਘੱਟ ਕਰਾਉਦੇ ਸੀ ਤੇ ਹੁਣ ਵੀ ਉਹਨਾ ਦੀ ਮਾਤਾ ਜੀ ਦੀ ਮੌਤ ਹੋ ਗਈ ਤੇ ਜਿਸ ਕਾਰਨ ਉਸਨੂੰ ਘਰ ਬੁਲਾਇਆ ਗਿਆ ਤੇ ਜਿਸ ਤੋਂ ਬਾਅਦ ਹੁਣ ਜਦ ਉਸਨੂੰ ਸੁਹਰਾ ਘਰ ਛੱਡਣ ਗਏ ਤਾ ਉਹਨਾ ਦੇ ਘਰਦਿਆ ਨੇ ਦਰਵਾਜ਼ਾ ਨਹੀ ਖੋਲਿਆ ਤੇ ਸਾਡੀ ਲੜਕੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ।
Related posts:
27 ਸਾਲਾਂ ਸਾਫਟਵੇਅਰ ਇੰਜੀਨੀਅਰ ਹੋਇਆ 5 ਲੱਖ ਠੱਗੀ ਦਾ ਸ਼ਿਕਾਰ, ਠੱਗੀ ਮਾਰਨ ਲਈ ਠੱਗ ਬਣ ਗਏ ਡਿਪਟੀ ਕਮਿਸ਼ਨਰ ਆਫ਼ ਪੁਲਿਸ
ਖੇਡ ਮੰਤਰੀ ਮੀਤ ਹੇਅਰ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਤੇ ਚਾਂਦੀ ਦਾ ਤਗ਼ਮਾ ਜਿੱਤਣ ਲਈ ਸਿਫ਼ਤ ਕੌਰ ਸਮਰਾ ਨੂੰ ਦਿੱ...
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਚੰਡੀਗੜ੍ਹ ਸੀਟ ਤੋਂ ਲੜੇਗੀ ਲੋਕ ਸਭਾ ਚੋਣ!
ਜੇ ਖਹਿਰਾ ਨਸ਼ਾ ਵਪਾਰੀ ਸੀ ਤਾਂ ਕੇਜਰੀਵਾਲ ਨੇ 2017 'ਚ ਉਨ੍ਹਾਂ ਨੂੰ ਵਿਧਾਇਕ ਦੀ ਟਿਕਟ ਕਿਉਂ ਦਿੱਤੀ: ਬਾਜਵਾ