ਸਕੂਲਾਂ ਦੇ ਸੋਸ਼ਲ ਆਡਿਟ ‘ਤੇ ਸਰਕਾਰ ਨੂੰ ਇਤਰਾਜ਼ ਕਿਉਂ ? | CM Mann | AAP | Congress |

0
1
Screenshot

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਸਕੂਲਾਂ ਦੇ ਸੋਸ਼ਲ ਆਡਿਟ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਇਤਰਾਜ਼ ਜਤਾਏ ਜਾ ਰਹੇ ਹਨ, ਜਦਕਿ AAP ਸਰਕਾਰ ਆਪਣੇ ਸਿੱਖਿਆ ਮਾਡਲ ਨੂੰ ਵੱਡੀ ਉਪਲਬਧੀ ਵਜੋਂ ਪੇਸ਼ ਕਰ ਰਹੀ ਹੈ। ਕਾਂਗਰਸ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਦੀ ਸੱਚਾਈ ਕੀ ਹੈ? AAP ਦੇ ਦਾਅਵਿਆਂ ’ਤੇ ਸਵਾਲ ਕਿਉਂ ਖੜ੍ਹੇ ਹੋ ਰਹੇ ਹਨ? ਕੀ ਮਨੀਸ਼ ਸਿਸੋਦੀਆ ਦੇ ਆਡਿਟ ਚੈਲੰਜ ਨੂੰ ਕਾਂਗਰਸ ਸਵੀਕਾਰ ਕਰੇਗੀ? ਦੇਖੋ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿਆਸਤ ’ਤੇ ਖਾਸ ਚਰਚਾ।

Rozana Times

LEAVE A REPLY

Please enter your comment!
Please enter your name here