ਸ਼੍ਰੀ ਅਕਾਲ ਸਾਹਿਬ ਦੇ ਜੱਥੇਦਾਰ ਵਲੋਂ ਸਰਕਾਰ ਨੂੰ 24 ਘੰਟੇ ਦਾ ਐਲੀਟੀਮੇਟਮ ਦਿੱਤਾ ਗਿਆ ਸੀ ਉਹਨਾ ਨੇ ਕਿਹਾ ਸੀ ਕਿ ਜੋ ਸਿੱਖ ਬੈਕਸੂਰ ਨੇ ਉਹਨਾ ਨੂੰ ਰਿਹਾਅ ਕੀਤਾ ਜਾਵੇ ਤੇ ਮੁਖ ਮੰਤਰੀ ਭਗਵੰਤ ਮਾਨ ਨੇ ਟਵਿਟ ਕਰਦਿਆ ਕਿਹਾ ਕਿ ਤੁਸੀ ਐਸਜੀਪੀਸੀ ਦੇ ਬਾਦਲਾ ਦਾ ਪੱਖ ਪੁਰਦੇ ਹੋ ਤੇ ਜੇ ਐਲਟੀਮੇਟਮ ਦੇਨਾ ਹੀ ਤਾ ਬੇਅਦਬੀ ਦਾ ਦਓ….. ਤੇ ਜਿਸਦੇ ਚਲਦੇ ਸੋ੍ਰਮਣੀ ਅਕਾਲੀ ਦਲ ਦੇ ਸਕੱਤਰ ਪ੍ਰਤਾਪ ਸਿੰਘ ਦਾ ਬਿਆਨ ਅਇਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਜੋ ਭਗਵੰਤ ਮਾਨ ਜੀ ਨੇ ਪੋਸਟ ਪਾਈ ਹੈ ਉਸਦੇ ਅਸੀ ਨਿਰਯੋਗ ਹੈਅਕਾਲ ਤਖਤ ਸਾਹਿਬ ਕਿਸੇ ਇਕ ਦੀ ਨੁਮਾਇੰਦਗੀ ਨਹੀ ਕਰਦੇ ਸਗੋਂ ਫੈਸਲਾ ਸਿੱਖ ਕੌਮ ਦਾ ਹੈ ਤੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦਾ ਦਿਮਾਗੀ ਸੰਤੁਲਨ ਖਰਾਬ ਹੋ ਗਿਆਂ ਤੇ ਸਿਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਸਿਖ ਕੌਮ ਨਾਲ ਨਾ ਟਕਰਾ ਨਾ ਕਰਨ।
Related posts:
ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਰੱਦ ਕਰਨ ਤੇ ਅਕਾਲੀ ਦਲ ਨੇ 'ਆਪ' ਸਰਕਾਰ ਤੇ ਸਾਧੇ ਨਿਸ਼ਾਨੇ
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦੇ ਕਰਵਾਏ ਧਾਰਮਿਕ ਮੁਕਾਬਲੇ
ਕੇਂਦਰ ਸਰਕਾਰ ਦੇ ਫੈਸਲੇ ਤੇ ਸੁਖਬੀਰ ਬਾਦਲ ਲੈ ਗਏ ਸਟੈਡ, ਹੱਕ 'ਚ ਮਾਰੀਆ ਹਾਂ ਦਾ ਨਾਰਾ
ਪੰਜਾਬ ਪੁਲਿਸ ਨੂੰ ਵੱਡਾ ਸਫ਼ਲਤਾਂ, ਗੋਲਡੀ ਬਰਾੜ ਦਾ ਖਾਸ ਪੁਲਿਸ ਅੜੀਕੇ