ਲੋਕਾਂ ਨੂੰ ਭਿਆਨਕ ਗਰਮੀ ਤੋਂ ਮਿਲੀ ਰਾਹਤ, ਪੰਜਾਬ ‘ਚ ਕਈ ਥਾਂਈ ਅਚਾਨਕ ਬਦਲਿਆ ਮੌਸਮ | ਪੰਜਾਬ ਖ਼ਬਰਾਂ

0
3
ਲੋਕਾਂ ਨੂੰ ਭਿਆਨਕ ਗਰਮੀ ਤੋਂ ਮਿਲੀ ਰਾਹਤ, ਪੰਜਾਬ 'ਚ ਕਈ ਥਾਂਈ ਅਚਾਨਕ ਬਦਲਿਆ ਮੌਸਮ | ਪੰਜਾਬ ਖ਼ਬਰਾਂ



Last Updated:May 23, 2026 12:35 PM ISTਲੋਕਾਂ ਨੂੰ ਭਿਆਨਕ ਗਰਮੀ ਤੋਂ ਮਿਲੀ ਰਾਹਤ, ਪੰਜਾਬ ‘ਚ ਕਈ ਥਾਂਈ ਅਚਾਨਕ ਬਦਲਿਆ ਮੌਸਮNews18ਤੱਪਦੀ ਗਰਮੀ ਵਿਚਾਲੇ ਰਾਹਤ ਵਾਲੀ ਖਬਰ ਆਈ ਹੈ। ਪੰਜਾਬ ‘ਚ ਕਈ ਥਾਂਈ ਮੌਸਮ ਦਾ ਮਿਜਾਜ ਅਚਾਨਕ ਬਦਲ ਗਿਆ ਹੈ। ਪੰਜਾਬ ਵਿੱਚ ਕਈ ਥਾਵਾਂ ‘ਤੇ ਮੀਂਹ ਪੈ ਰਿਹਾ। ਮੀਂਹ ਨਾਲ ਕਈ ਥਾਂਈ ਤਾਪਮਾਨ ‘ਚ ਵੀ ਗਿਰਾਵਟ ਆਈ ਹੈ, ਜਿਸ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ।ਸਮਾਣਾ ‘ਚ ਤੇਜ਼ ਹਨ੍ਹੇਰੀ ਨਾਲ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ।First Published :May 23, 2026 12:35 PM ISTRead More



Rozana Times

LEAVE A REPLY

Please enter your comment!
Please enter your name here