ਲੋਕਸਭਾ ਨੂੰ ਲੈ ਕੇ ਹੋਈ ਨੇਤਾਵਾ ਚ ਮੀਟਿੰਗ

ਲੋਕ ਸਭਾ ਨੂੰ ਲੈ ਕੇ ਪੰਜਾਬ ਭਾਜਪਾ ਦੇ ਨੇਤਾਵਾ ਵੱਲੋਂ ਮੀਟਿੰਗ ਕੀਤੀ ਗਈ ਤੇ ਵੱਖਵੱਖ ਨੇਤਾਵਾ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਜੋ ਕਾਨੂੰਨ ਵਿਵਸਥਾ ਵਿਗੜ ਗਈ ਹੈ ਉਹ ਉਸ ਚ ਸੁਧਾਰ ਕਰਨਗੇ ਤੇ ਕਿਉਕਿ ਸ਼ਰਿਆਮ ਪੰਜਾਬ ਚ ਵਪਾਰੀਆ ਦੇ ਵਲੋਂ ਫ੍ਰਿਤੀਆ ਮੰਗੀਆਂ ਜਾ ਰਹੀਆ ਨੇ ਤੇ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇ ਪੰਜਾਬ ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਪੂਰੀ ਤਰਹਾਂ ਨਿਕਲ ਗਿਆ ਹੈ ਤੇ ਇਸ ਤੋਂ ਇਲਾਵਾ ਉਹਨਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਤੋ ਲੋਕ ਪੂਰੀ ਤਰ੍ਹਾ ਖੁਸ ਨੇ ਤੇ ਲੋਕਾਂ ਵੱਲੋਂ ਪੂਰਾ ਪਿਆਰ ਦਿੱਤਾ ਗਿਆ ਮੋਦੀ ਸਰਕਾਰ ਨੰੁ ।ਤੇ 2024 ਦੀ ਆਂ ਵੋਟਾ ਚ ਉਹ ਪੂਰਾ ਯੋਗਦਾਨ ਪਾਉਣਗੇ ਤੇ ਵਿਕਾਸ ਚ ਵਾਧਾ ਹੋਵੇਗਾ ।

See also  ਕਲਯੁੱਗੀ ਪੁੱਤ ਨੇ ਕੀਤੀ ਪਿਓ ਉੱਤੇ ਗੋਲੀਆਂ ਦੀ ਬੁਛਾੜ