ਫਿਰੋਜ਼ਪੁਰ ਛਾਉਣੀ ਵਿੱਚ ਪੈਦੇ ਗਵਾਲਟੋਲੀ ਦੇ ਰਹਿਣ ਵਾਲੇ ਿੲੱਕ ਨੌਜਵਾਨ ਵਿੱਕੀ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ, ਮਿਲੀ ਜਾਣਕਾਰਿ ਤੋ ਪਤਾ ਲੱਗਿਆ ਹੇ ਕਿ ਵਿੱਕੀ ਆਪਣੇ 4 ਦੋਸਤਾਂ ਨਾਲ ਮਿਲ ਕੇ ਨਹਿਰ ਵਿੱਚੋ ਮੱਛੀ ਫੜਣ ਲਈ ਗਏ ਸੀ ਅਤੇ ਵਿੱਕੀ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਅਤੇ ਗੋਤਾਖੋਰਾਂ ਨੇ ਕੜੀ ਮਿਹਨਤ ਤੋ ਬਾਅਦ ਲਾਸ਼ ਨੂੰ ਨਹਿਰ ਵਿੱਚੋ ਬਾਹਰ ਕੱਢਿਆ।

ਦੂਜੇ ਪਾਸੇ ਜਦੋ ਵਿੱਕੀ ਦੇ ਪਰਿਵਾਰਿਕ ਮੈਂਬਰ ਅਤੇ ਖਾਸਕਰ ਵਿੱਕੀ ਦੀ ਪਤਨੀ ਨੇ ਦੱਸਿਆ ਕਿ ਵਿੱਕੀ ਹਰ ਵਾਰ ਮੱਛੀ ਫੜਨ ਜਾਦਾ ਸੀ ਕੲੀ ਵਾਰ ਸ਼ਰਾਬ ਵੀ ਪੀ ਲੈਂਦਾ ਸੀ ਅਤੇ ਉਨਾਂ ਨੇ ਦੱਸਿਆ ਕਿ ਜੋ ਦੋਸਤ ਨਾਲ ਸੀ ਉਨਾਂ ਵਿੱਚੋ ਿੲੱਕ ਦੋਸਤ ਨਾਲ ਝਗੜਾਂ ਹੋ ਗਿਆ ਸੀ ਪੁਲਿਸ ਨੇ ਸ਼ੱਕ ਦੇ ਆਧਾ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਧਾਰਾ 174 ਦੇ ਅਧੀਨ ਮਾਮਲਾ ਦਰਜ਼ ਕਰ ਲਿਆ ਹੈ, ਤਫਤੀਸ਼ ਦੌਰਾਨ ਜਿਸ ਦਾ ਨਾਮ ਸਾਹਮਣੇ ਆਵੇਗਾ ਬਣਦੀ ਕਾਰਵਾਈ ਕੀਤੀ ਜਾਵੇਗੀ।
Related posts:
ਹਾਈਕੋਰਟ ਨੇ ਸਰਕਾਰ ਨੂੰ ਪਾਈ ਝਾੜ,ਗੈਰਕਾਨੂੰਨੀ ਰਜਿਸਟ੍ਰੇਸ਼ਨ ਨਾਲ ਚੱਲ ਵਾਹਨ ਹੋਣਗੇ ਬੰਦ?
ਕੈਨੇਡਾ ਤੋਂ ਪੰਜਾਬ ਸਿੱਧੀ ਉਡਾਣ ਦੀ ਮੰਗ ਕਰਦਿਆਂ, ਵਿਕਰਮਜੀਤ ਸਿੰਘ ਨੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਪ...
ਸੁਪਰੀਮ ਕੋਰਟ ਤੋਂ ਅਡਾਨੀ ਗਰੁੱਪ ਨੂੰ ਝਟਕਾ, ਸਾਬਕਾ ਜੱਜ ਏ ਐਮ ਸਪਰੇ ਦੀ ਅਗਵਾਈ ਹੇਠ ਕਮੇਟੀ ਕਰੇਗੀ ਜਾਂਚ
ਫਰੀਦਕੋਟ ਜਿਲੇ ਦੇ ਪਿੰਡ ਅਰਾਈਆਂਵਾਲਾ ਕਲਾਂ ਦੇ 3 ਗਰੀਬ ਪਰਿਵਾਰਾ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ