ਹਿਮਾਚਲ ਪ੍ਰਦੇਸ ਦੇ ਹਮੀਰਪੁਰ ਹਲਕੇ ਦੇ ਸ਼ਹਿਰ ਨਾਦੌਣ ਵਿਚ ਮਾਂ ਦੁਰਗਾ ਦੇਵੀ ਦੇ ਪਰਮ ਭਗਤ ਧਿਆਨੁ ਦਾ ਮੰਦਿਰ ਸਰਕਾਰ ਤੇ ਪ੍ਰਸਾਸ਼ਨ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ ਇਸ ਨੂੰ ਲੈ ਕੇ ਸਾਬਕਾ ਸੰਸਦ ਤੇ ਹਿਮਾਚਲ ਭਾਜਪਾ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਸਰਕਾਰ ਤੇ ਪ੍ਰਸਾਸ਼ਨ ਨੂੰ ਇਸ ਮੰਦਿਰ ਦੀ ਹਾਲਤ ਸੁਧਾਰਨ ਲਈ ਕਿਹਾ।

ਉਨਾਂ ਕਿਹਾ ਕਿ ਇਹ ਮੰਦਿਰ ਇਕ ਇਤਹਾਸਿਕ ਮੰਦਿਰ ਹੈ ਤੇ ਭਗਤ ਧਿਆਨੁ ਮਾਂ ਦਾ ਪਰਮ ਭਾਗ ਹੈ ਜਿਸ ਨੂੰ ਅਸੀਂ ਸਾਰੇ ਜਾਣਦੇ ਹਾਂ ਤੇ ਸਰਕਾਰ ਇਸ ਮੰਦਿਰ ਦੀ ਤਰਸ ਯੋਗ ਹਾਲਤ ਨੂੰ ਸੁਧਾਰਨ ਵਿਚ ਸਹਿਯੋਗ ਕਰੇ। ਉਨਾਂ ਿੲਹ ਵੀ ਕਿਹਾ ਕਿ ਜੇ ਅਸੀ ਆਪਣੇ ਿੲਤਿਹਾਸ ਨੂੰ ਭੁੱਲ ਜਾਵਾਗੇ ਤਾ ਅਸੀ ਕਦੀ ਤਰੱਕੀ ਨਹੀ ਕਰ ਸਕਦੇ।
Related posts:
ਸਰਕਾਰੀ ਸਕੂਲਾਂ ਦੀ ਅਧਿਆਪਕ ਯੂਨੀਅਨ 'ਤੇ ਬੱਚਿਆਂ ਵੱਲੋਂ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ
ਪਰਾਲੀ ਦੇ ਵੱਧਦੇ ਮਾਮਲੇ ਤੇ ਹੁਣ DGP ਨੇ ਇਨ੍ਹਾਂ ਜ਼ਿਲ੍ਹਿਆਂ ਦੇ SSP ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ
ਪਾਣੀ ਵਿਚ ਡੁੱਬੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ
ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ 10000 ਕਰੋੜ ਰੁਪਏ ਦੀ ਕੀਤੀ ਅਦਾਇਗੀ: ਲਾਲ ਚੰਦ ਕਟਾਰੂਚਕ