ਮੁਨੀਸ਼ ਗੁਲਾਟੀ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਪ ਸਰਕਾਰ ਨੇ ਉਹਨਾਂ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਉਹਨਾਂ ਦੀ ਐਕਸ਼ਟੈਸ਼ਨ ਨੂੰ ਰੱਦ ਕਰ ਦਿੱਤਾ ਹੈ ਜਿਸਦੇ ਚਲਦੇ ਮੌਜੂਦਾ ਸਰਕਾਰ ਨੇ ਉਨ੍ਹਾਂ ਨੂੰ ਮਹਿਲਾ ਕਮੀਸ਼ਨਰ ਦੀ ਕੁਰਸੀ ਤੋਂ ਅਹੁਦਾ ਖੋਹ ਲਿਆ ਹੈ ਦੱਸ ਦਈਏ ਕਿ ਕੈਪਟਨ ਸਰਕਾਰ ਸਮੇਂ ਉਹਨਾਂ ਨੂੰ ਐਕਟੈਸ਼ਨ ਮਿਲੀ ਸੀ ਤੇ ਉਹਨਾ ਦੇ ਕਾਰਜਕਾਲ ਚ ਵਾਧਾਂ ਕੀਤਾ ਸੀ ਤੇ ਜਿਸਦੇ ਚਲਦੇ ਉੁਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਪਹਿਲਾ ਵੀ ਮਨੀਸ਼ਾਂ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਹਾਈਕੋਰਟ ਦਾ ਰੱੁਖ ਕੀਤਾ ਗਿਆ ਸੀ ਹੁਣ ਫਿਰ ਇੱਕ ਵਾਰ ਫਿਰ ਇਹ ਚਰਚਾ ਦਾ ਵਿਸ਼ਾ ਬਣ ਗਿਆਂ ਹੈ ਦੱਸ ਦਈਏ ਕਿ ਮਨੀਸ਼ ਗੁਲਾਟੀ ਨੂੰ ਸਰਕਾਰ ਨੇ 18 ਦਸੰਬਰ 2020 ਚ ਉਹਨਾਂ ਦੇ ਟ੍ਰਮ ਚ 3 ਸਾਲਾ ਰਾਹਤ ਚ ਵਾਧਾ ਕਰ ਦਿੱਤਾ ਸੀ ਇਹ ਉਦੋਂ ਕੀਤਾ ਗਿਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਜਿਸ ਤੋਂ ਉਹਨਾਂ ਨੂੰ ਫਿਰ ਇੱਕ ਵਾਰੀ ਕਾਫੀ ਵੱਡਾ ਝਟਕਾ ਮਿਿਲਆਂ ਤੇ ਸਰਕਾਰ ਨੇ ਉਹਨਾਂ ਨੂੰ ਅਹੁਦਾ ਪਰ ਉਤਾਰ ਦਿੱਤਾ ਹੈ