ਪੰਜਾਬ ਪੁਲਿਸ ਵੱਲੋਂ ਅਪ੍ਰੇਸ਼ਨ ਭਾਈ ਅੰਮ੍ਰਿਤ ਪਾਲ ਚਲਾਏ ਜਾਣ ਦੌਰਾਨ ਭਾਵੇ ਕੇ ਅਮ੍ਰਿਤਪਾਲ ਪੁਲਿਸ ਨੂੰ ਚਕਮਾ ਦੇਕੇ ਫ਼ਰਾਰ ਹੋਣ ਚ ਸਫਲ ਹੋ ਗਿਆ ਹੈ ਜਿਸ ਦੀ ਤਲਾਸ਼ ਚ ਅੱਜ ਵੀ ਪੁਲਿਸ ਜਗ੍ਹਾ ਜਗ੍ਹਾ ਛਾਪੇਮਾਰੀ ਕਰ ਰਹੀ ਹੈ ਪਰ ਦੂਜੇ ਪਾਸੇ ਵਾਰਿਸ ਪੰਜਾਬ ਦੇ ਆਗੂਆਂ ਤੇ ਵੀ ਪੁਲਿਸ ਨੇ ਸ਼ਿਕੰਜਾ ਕਸਦੇ ਹੋਏ ਕਈ ਆਗੂਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਿਦਾਇਤ ਤੇ ਅਗਰ ਕਿਸੇ ਵਿਅਕਤੀ ਦੀ ਜ਼ਿਆਦਾ ਭੂਮਿਕਾ ਨਹੀ ਤਾਂ ਪੁਲਿਸ ਨੂੰ ਉਸ ਨੂੰ ਰਿਲੀਜ਼ ਕਰਨ ਦੀ ਹਿਦਾਇਤ ਕੀਤੀ ਗਈ ਸੀ ਕਿਸ ਦੇ ਚਲੱਦੇ ਦੋ ਦਿਨ ਪਹਿਲਾਂ ਅਮ੍ਰਿਤਪਾਲ ਦੇ ਦੋ ਸਾਥੀਆਂ ਨੂੰ ਫਰੀਦਕੋਟ ਦੀ ਜ਼ੇਲ੍ਹ ਚੌ ਰਿਹਾਅ ਕੀਤਾ ਗਿਆ ਸੀ ਅਤੇ ਅੱਜ ਫਿਰ ਹਿਰਾਸਤ ਚ ਲਏ ਗਏ ਅਮ੍ਰਿਤਪਾਲ ਦੇ ਇੱਕ ਸਾਥੀ ਨੂੰ ਐਸਡੀਐਮ ਦੀ ਅਦਾਲਤ ਪੇਸ਼ ਕਰਨ ਤੋਂ ਬਾਅਦ ਇਸ ਨੂੰ ਰਿਹਾਅ ਕਰ ਦਿੱਤਾ ਗਿਆ।ਆਪਣੀ ਰਿਹਾਈ ਤੋਂ ਬਾਅਦ ਗੁਰਸੇਵਕ ਸਿੰਘ ਭਾਣਾ ਨੇ ਦੱਸਿਆ ਕੇ ਦੀਪ ਸਿੱਧੂ ਨਾਲ ਮਿਲ ਕੇ ਉਨ੍ਹਾਂ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਖੜੀ ਕੀਤੀ ਸੀ ਪਰ ਉਸ ਦੌਰਾਨ ਉਸ ਖਿਲਾਫ ਕੁੱਜ ਮਾਮਲੇ ਦਰਜ਼ ਹੋਏ ਸਨ ਜਿਸ ਕਰਕੇ ਉਸ ਨੂੰ ਜ਼ੇਲ੍ਹ ਜਾਣਾ ਪਿਆ ਜਿਸ ਨਾਲ ਉਸ ਦੇ ਕਾਰੋਬਾਰ ਨੂੰ ਵੱਡਾ ਨੁਕਸਾਨ ਪੁੱਜਾ ਅਤੇ ਕਰਜ਼ਾਈ ਹੋ ਗਿਆ ਅਤੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸ ਨੇ ਆਪਣੇ ਕੰਮ ਤੇ ਫੋਕਸ ਕਰ ਲਿਆ ਅਤੇ ਦੂਜਾ ਕਾਰਨ ਜਥੇਬੰਦੀ ਨਾਲ ਕੁੱਜ ਮਤਭੇਦ ਹੋਣ ਕਾਰਨ ਉਸਨੇ ਜਥੇਬੰਦੀਆਂ ਦੀਆਂ ਗਤੀਵਿਧੀਆਂ ਤੋਂ ਕਿਨਾਰਾ ਕਰ ਲਿਆ ਸੀ ਅਤੇ ਅਜਨਾਲਾ ਘਟਨਾ ਚ ਵੀ ਉਹ ਸ਼ਮਾਲ ਨਹੀ ਸੀ।ਭਾਈ ਅਮ੍ਰਿਤਪਾਲ ਸਬੰਧੀ ਉਸ ਨੇ ਕਿਹਾ ਕਿ ਜੇਕਰ ਉਹ ਫ਼ਰਾਰ ਹੈ ਤਾਂ ਉਸ ਨੂੰ ਸਰੰਡਰ ਕਰ ਕਨੂੰਨ ਦਾ ਸਾਮਹਨੇ ਕਰਨਾ ਚਾਹੀਦਾ ਹੈ।
ਭਾਈ ਅਮ੍ਰਿਤਪਾਲ ਦੇ ਇੱਕ ਹੋਰ ਸਾਥੀ ਨੂੰ ਕੀਤਾ ਪੁਲਿਸ ਨੇ ਰਿਹਾਅ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਘਿਰੀ ਸਰਕਾਰ, ਹਾਈਕੋਰਟ ਨੇ ਜਾਰੀ ਕੀਤਾ ਨੋਟਿਸ
Kulbeer zira Arrested: ਘਰ ਸੁਤੇ ਪਏ ਕਾਂਗਰਸੀ ਵਿਧਾਇਕ ਨੂੰ ਪੁਲਿਸ ਚੱਕ ਲਿਆਈ ਥਾਣੇ, ਕਾਂਗਰਸੀ ਆਗੂਆਂ ਨੇ ਕਿਹਾ ਇਹ ਬ...
ਦਫਤਰ 'ਚ 17,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੰਜਾਬ ਸਰਕਾਰ ਖੇਤੀ ਨਾਲ ਸੰਬੰਧਿਤ ਨਕਲੀ ਕੀਟਨਾਸ਼ਕ, ਖਾਦਾਂ ਤੇ ਬੀਜਾਂ ਦੀ ਵਿਕਰੀ ਕਰਨ ਤੇ ਲਗਾਉਣ ਜਾ ਰਹੇ ਪੂਰਨ ਪਾਬੰਦੀ