ਬੰਦੀ ਸਿੰਘਾਂ ਦੀ ਰਿਹਾਈ ਨੂੰ ਕਿਸਾਨ ਯੂਨੀਅਨ ਏਕਤਾ ਨੇ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਸੌਪਿਆਂ ਮੰਗ ਪੱਤਰ

ਕਿਸਾਨ ਯੂਨੀਅਨ ਏਕਤਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੰੁ ਲੇ ਕੇ ਅਜ ਸੰਂਗਰੂਰ ਪਹੁੰਚੇ ਨੇ ਤੇ ਐਮਐਲਏ ਨਰਿੰਦਰ ਕੌਰ ਭਰਾਜ ਦੇ ਦਫਤਰ ਅੱਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਵਿਧਾਇਕ ਦੇ ਨਾਮ ਮੰਗ ਪੱਤਰ ਸੌਪ ਕੇ ਰਿਹਾਈ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਹਰਦੇਵ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਯੂਨੀਅਨ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਤੇ ਕਾਫੀ ਸਮਾ ਹੋ ਗਿਆ ਪਰ ਬੰਦੀ ਸਿੰਘਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ ਤੇ ਜਿਹੜੇ ਸਿੰਘਾਂ ਦੀਆਂ ਸਜ਼ਾਵਾ ਪੂਰੀਆ ਹੋ ਗਈਆ ਨੇ ਜੇਲ੍ਹਾਂ ਦੀਆਂ ਸੁਲਾਖਾ ਤੋਂ ਬਾਹਰ ਕੱਢਿਆਂ ਜਾਵੇ ਪਰ ਸਰਕਾਰ ਉਹਨਾ ਦੀ ਸਾਰੀਆ ਗੱਲਾਂ ਨੂੰ ਅਣਦੇਖਾ ਕਰ ਰਹੀ ਹੈ ਤੇ ਉਹਨਾ ਦਾ ਕਹਿਣਾ ਕਿ ਸਾਡੇ ਵੱਲੋਂ ਲਗਾਤਾਰ ਇਸੇ ਤਰ੍ਹਾ ਪ੍ਰਦਰਸ਼ਨ ਜਾਰੀ ਰਹੇਣਗੇ

ਉੱਥੇ ਹੀ ਦੂਜੇ ਪਾਸੇ ਜਸਵਿੰਦਰ ਸਿੰਘ ਲੌਗੋਵਾਲ ਦਾ ਕਹਿਣਾ ਹੇ ਕਿ ਪੰਜਾਬ ਸਰਕਾਰ ਅੱਗੇ ਮੰਗ ਪੱਤਰ ਰੱਖਦਿਆ ਕਿ ਆੳੇਣ ਵਾਲੇ ਸਮੇਂ ਬਜਟ ਸ਼ੈਸ਼ਨ ਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਮ ਚਰਚਾ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਵਲੋ ਕੇਂਦਰ ਸਰਕਾਰ ਤੇ ਦਬਾਅ ਪਾਇਆ ਜਾਵੇ ਅਤੇ ਬੰਦੀ ਸਿੰਘਾਂ ਨੰੁ ਰਿਹਾਅ ਕਰਵਾਇਆ ਜਾਵੇ।

See also  BSF ਨੇ ਪੰਜਾਬ ਦੀ ਫ਼ਿਰੋਜ਼ਪੁਰ ਸਰਹੱਦ ਨੇੜੇ ਬਰਾਮਦ ਕੀਤੀ 1 ਕਿਲੋ ਹੈਰੋਇਨ।