ਬੀਤੇ ਦਿਨ ਬਠਿੰਡਾ ਜੇਲ੍ਹ ਚੋ ਹੋਈ ਸੀ ਵੀਡਿਓ ਵਾਇਰਲ

ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੇ ਦਿਨ ਬਠਿੰਡਾ ਜੇੱਲ੍ਹ ਚ ਕੈਦੀਆਂ ਦੀ ਵੀਡਿਓ ਵਾਇਰਲ ਹੋਈ ਸੀ ਤੇ ਜਿਸਨੂੰ ਲੈ ਕੇ ਕੈਦੀਆ ਦੇ ਵਲੋਂ ਜੇਲ੍ਹ ਪ੍ਰਸ਼ਾਸ਼ਨ ਤੇ ਇਲਜ਼ਾਮ ਲੱਗੇ ਸੀ ਤੇ ਜਿਸਨੂੰ ਲੈ੍ਹ ਕੇ ਉਹਨਾ ਦਾ ਕਹਿਣਾ ਹੈ ਉਹਨਾ ਦੀ ਜੇਲ੍ਹ ਕੁਟਮਾਰ ਕੀੋਤੀ ਜਾ ਰਹੀ ਤੇ ਮੋਬਾਇਲ ਫੋਨ ਤੇ ਨਸ਼ਾ ਸਾਨੂੰ ਪੁਲਿਸ ਅਧਿਕਾਰੀਆਂ ਦੇ ਵਲੋਂ ਭੈਜਿਆ ਜਾਦਾ ਹੈ ਤੇ ਦਸ ਦਈਏ ਕਿ ਪਰਿਵਾਰ ਦਾ ਬਿਆਨ ਆਇਆ ਹੈ ਕਿ ਕਿ ਉਹਨਾ ਦੇ ਬਚਿਆ ਨਾਲ ਗਲਤ ਕੀਤਾ ਜਾ ਰਿਹਾ ਹੈ ਤੇ ਜੇਲ੍ਹ ਦੇ ਵਿਚ ਉਹਨਾ ਨੂੰ ਖਤਰਾ ਹੈ ਤੇ ਉਹਨਾ ਨੇ ਮੁਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹਨਾ ਦੀ ਜੇਲ੍ਹ ਚੋ ਕਿਤੇ ਹੋਰ ਸਿਫਟ ਕਰ ਦੇਣ ਅਤੇ ਪੁਲਿਸ ਅਧਿਕਾਰੀਆ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ।

See also  ਬੱਸ ਸਟੈਂਡ ਤੇ ਪਰਸ ਚੋਰੀ ਕਰਦੀਆਂ ਦੋ ਮਹਿਲਾ ਕਾਬੂ,ਲੋਕਾਂ ਵੱਲੋਂ ਕੀਤੀ ਗਈ ਛਿੱਤਰਪ੍ਰੇਡ