ਗੁਰਦਾਸਪੁਰ ਦੀ ਅਨਾਜ਼ ਮੰਡੀ ਵਿੱਚ ਆੜਤੀਆਂ ਅੱਤੇ ਪੱਲੇਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਮੰਡੀ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅੱਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਰਕਾਰ ਨਾਲ ਜਲਦ ਗੱਲ ਕਰਕੇ ਗੁਰਦਾਸਪੁਰ ਦੀ ਅਨਾਜ ਅੱਤੇ ਸਬਜ਼ੀ ਮੰਡੀ ਦਾ ਕਾਇਆ ਕਲਪ ਕੀਤਾ ਜਾਵੇਗਾ ਇਸ ਮੌਕੇ ਤੇ ਸਾਂਸਦ ਸੰਨੀ ਦਿਓਲ ਦੀ ਹਲਕੇ ਅੱਤੇ ਲੋਕ ਸਭਾ ਸੈਸ਼ਨ ਦੌਰਾਨ ਲਗਾਤਾਰ ਚਲ ਰਹੀ ਗੈਰਹਾਜ਼ਰੀ ਤੇ ਬੋਲਦੇ ਹੋਏ ਕਿਹਾ ਕਿ ਸਾਂਸਦ ਸੰਨੀ ਦਿਓਲ ਨੇ ਗੁਰਦਾਸਪੁਰ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ ਅੱਤੇ ਗੁਰਦਾਸਪੁਰ ਦੇ ਲੋਕਾਂ ਦਾ ਵਿਕਾਸ ਪਖੋ ਵੱਡਾ ਨੁਕਸਾਨ ਹੋਇਆਂ ਹੈ ਜਿੱਸ ਦਾ ਜਿੰਮੇਵਾਰ ਸਨੀ ਦਿਓਲ ਹੈ
ਮੰਡੀ ਦਾ ਦੌਰਾ ਕਰਨ ਪਹੁੰਚੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਅੱਜ ਉਹਨਾਂ ਨੇ ਅਨਾਜ਼ ਅੱਤੇ ਸਬਜ਼ੀ ਮੰਡੀ ਵਿੱਚ ਆੜਤੀਆਂ ਅੱਤੇ ਪੱਲੇਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਿਆ ਹੈ ਅੱਤੇ ਇਹਨਾ ਮੁਸ਼ਕਿਲਾਂ ਦਾ ਹੱਲ ਜਲਦ ਕੀਤਾ ਜਾਏਗਾ ਸਰਕਾਰ ਨਾਲ ਜਲਦ ਗੱਲ ਕਰਕੇ ਗੁਰਦਾਸਪੁਰ ਦੀ ਅਨਾਜ ਅੱਤੇ ਸਬਜ਼ੀ ਮੰਡੀ ਦਾ ਕਾਇਆ ਕਲਪ ਕੀਤਾ ਜਾਵੇਗਾ ਤਾਂ ਜੌ ਕਿੱਸੇ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਤੇ ਸਾਂਸਦ ਸੰਨੀ ਦਿਓਲ ਦੀ ਹਲਕੇ ਅੱਤੇ ਲੋਕ ਸਭਾ ਸੈਸ਼ਨ ਦੌਰਾਨ ਲਗਾਤਾਰ ਚਲ ਰਹੀ ਗੈਰਹਾਜ਼ਰੀ ਤੇ ਬੋਲਦੇ ਹੋਏ ਕਿਹਾ ਕਿ ਬੜੀਆ ਆਸਾ ਨਾਲ ਹਲਕੇ ਦੇ ਲੋਕਾ ਨੇ ਸੰਨੀ ਦਿਓਲ ਨੂੰ ਵੋਟਾਂ ਪਾਈਆਂ ਸਨ ਕਿ ਹਲਕੇ ਅੰਦਰ ਵਿਕਾਸ ਦੇ ਕੰਮ ਹੋਣਗੇ ਅੱਤੇ ਵੱਡੇ ਪ੍ਰੋਜੈਕਟ ਆਉਣਗੇ ਪਰ ਜਿੱਤਣ ਤੋਂ ਬਾਅਦ ਸੰਨੀ ਦਿਓਲ ਆਪ ਹੀ ਹਲਕੇ ਅੰਦਰ ਨਹੀਂ ਵੜੇ ਅੱਤੇ ਸੰਸਦ ਤੋ ਵੀ ਸੰਨੀ ਦਿਓਲ ਗਾਇਬ ਰਹੇ ਉਹਨਾਂ ਕਿਹਾ ਕਿ ਸਾਂਸਦ ਸੰਨੀ ਦਿਓਲ ਨੇ ਗੁਰਦਾਸਪੁਰ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ ਅੱਤੇ ਗੁਰਦਾਸਪੁਰ ਦੇ ਲੋਕਾਂ ਦਾ ਵਿਕਾਸ ਪਖੋ ਵੱਡਾ ਨੁਕਸਾਨ ਹੋਇਆਂ ਹੈ ਜਿੱਸ ਦਾ ਜਿੰਮੇਵਾਰ ਸਨੀ ਦਿਓਲ ਹੈ