ਪੰਜਾਬ ਵਿੱਚ ਰੁੱਖਾਂ ਦੀ ਕਟਾਈ ਲਈ ਨਵੇਂ ਨਿਯਮ: 2026 ਬਿੱਲ ਤਹਿਤ ਮਨਜ਼ੂਰੀ ਲਾਜ਼ਮੀ, ਲਗਾਉਣੇ ਪੈਣਗੇ ਨਵੇਂ ਰੁੱਖ |

0
1
ਪੰਜਾਬ ਵਿੱਚ ਰੁੱਖਾਂ ਦੀ ਕਟਾਈ ਲਈ ਨਵੇਂ ਨਿਯਮ: 2026 ਬਿੱਲ ਤਹਿਤ ਮਨਜ਼ੂਰੀ ਲਾਜ਼ਮੀ, ਲਗਾਉਣੇ ਪੈਣਗੇ ਨਵੇਂ ਰੁੱਖ | ਪੰਜਾਬ ਖ਼ਬਰਾਂ

Protection of Trees Bill 2026 ਨੂੰ ਸਰਕਾਰ ਵੱਲੋਂ ਰੁੱਖਾਂ ਦੀ ਸੁਰੱਖਿਆ, ਗੈਰ-ਕਾਨੂੰਨੀ ਕਟਾਈ ’ਤੇ ਰੋਕ ਅਤੇ ਸ਼ਹਿਰੀ ਖੇਤਰਾਂ ਵਿੱਚ ਹਰਿਆਲੀ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਪੇਸ਼ ਕੀਤਾ ਗਿਆ ਹੈ।ਪੰਜਾਬ ਵਿੱਚ ਰੁੱਖਾਂ ਦੀ ਕਟਾਈ ਲਈ ਨਵੇਂ ਨਿਯਮ: 2026 ਬਿੱਲ ਤਹਿਤ ਮਨਜ਼ੂਰੀ ਲਾਜ਼ਮੀ, ਲਗਾਉਣੇ ਪੈਣਗੇ ਨਵੇਂ ਰੁੱਖPunjab Tree Protection Bill 2026: ਪੰਜਾਬ ਵਿੱਚ ਰੁੱਖਾਂ ਦੀ ਕਟਾਈ ਨੂੰ ਲੈ ਕੇ ਸਰਕਾਰ ਵੱਲੋਂ ਨਵੇਂ ਨਿਯਮ ਤੈਅ ਕੀਤੇ ਗਏ ਹਨ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ‘ਦ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਬਿੱਲ, 2026’ ਦਾ ਮੁੱਖ ਉਦੇਸ਼ ਸੂਬੇ ਵਿੱਚ ਹਰਿਆਲੀ ਅਧੀਨ ਰਕਬਾ ਵਧਾਉਣਾ, ਵਾਤਾਵਰਣ ਸੰਤੁਲਨ ਕਾਇਮ ਰੱਖਣਾ ਅਤੇ ਰੁੱਖਾਂ ਦੀ ਕਟਾਈ ਤੇ ਮੁੜ ਬੂਟੇ ਲਗਾਉਣ ਦੀ ਪ੍ਰਕਿਰਿਆ ਨੂੰ ਨਿਯਮਤ ਕਰਨਾ ਹੈ।Read More

Rozana Times

LEAVE A REPLY

Please enter your comment!
Please enter your name here