ਪੰਜਾਬ ਦੇ 4 ਕੈਡਿਟ ਭਾਰਤੀ ਫੌਜ ਵਿੱਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਵੀ ਰਚਿਆ ਇਤਿਹਾਸ |

0
1
Khabran Da Prime Time LIVE

ਪੰਜਾਬ ਦੇ ਚਾਰ ਹੋਣਹਾਰ ਕੈਡਿਟਾਂ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਕਮਿਸ਼ਨ ਹਾਸਲ ਕੀਤਾ। ਮਾਈ ਭਾਗੋ ਇੰਸਟੀਚਿਊਟ ਦੀਆਂ ਦੋ ਮਹਿਲਾ ਕੈਡਿਟਾਂ ਸਮੇਤ MRS AFPI ਮੁਹਾਲੀ ਦੇ ਦੋ ਕੈਡਿਟਾਂ ਨੇ ਪੰਜਾਬ ਦਾ ਮਾਣ ਵਧਾਇਆ।ਪੰਜਾਬ ਦੇ 4 ਕੈਡਿਟ ਭਾਰਤੀ ਫੌਜ ਵਿੱਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਵੀ ਰਚਿਆ ਇਤਿਹਾਸਚੰਡੀਗੜ੍ਹ: ਪੰਜਾਬ ਦੀ ਸ਼ਾਨਾਮੱਤੀ ਫੌਜੀ ਵਿਰਾਸਤ ਵਿੱਚ ਇੱਕ ਹੋਰ ਮਾਣਮੱਤੀ ਅਧਿਆਇ ਜੁੜ ਗਿਆ ਹੈ। ਸੂਬੇ ਦੇ ਚਾਰ ਹੋਣਹਾਰ ਕੈਡਿਟਾਂ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਕਮਿਸ਼ਨ ਹਾਸਲ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਵਿੱਚ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੀਆਂ ਦੋ ਮਹਿਲਾ ਕੈਡਿਟਾਂ ਅਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRS AFPI), ਸੈਕਟਰ-66, ਮੁਹਾਲੀ ਦੇ ਦੋ ਕੈਡਿਟ ਸ਼ਾਮਲ ਹਨ।Read More

Rozana Times

LEAVE A REPLY

Please enter your comment!
Please enter your name here