ਪੰਜਾਬੀ ਇੰਫਲੁਇੰਸਰ ਨੇ ਕੈਨੇਡਾ ਜਾ ਕੇ ਛੱਡਿਆ ਪਤੀ: ਦੂਜੇ ਮੁੰਡੇ ਨਾਲ ਲਿਵ-ਇਨ ‘ਚ ਰਹਿ ਰਹੀ, ਪਤੀ ਬੋਲਿਆ- ₹28 ਲੱਖ ਠੱਗੇ; ਹੁਣ ਧਮਕੀਆਂ ਦਿਵਾ ਰਹੀ |

0
1
 ਰਨਵੇ ਤੋਂ ਸੜਕ 'ਤੇ ਫਿਸਲਿਆ ਜਹਾਜ਼, ਗੱਡੀਆਂ ਨਾਲ ਟਕਰਾ ਕੇ ਲੱਗੀ ਅੱਗ

ਭਾਰਤ ਤੋਂ ਭੇਜਣ ਤੱਕ ਅਤੇ ਕੈਨੇਡਾ ਜਾਣ ਤੋਂ ਬਾਅਦ ਵੀ ਪਤੀ ਦੇ ਪਰਿਵਾਰ ਨੇ ਉਸਨੂੰ ਕਰੀਬ 28 ਲੱਖ ਰੁਪਏ ਤੋਂ ਵੱਧ ਪੈਸੇ ਭੇਜੇ। ਨਵਜੀਤ ਦੇ ਅਨੁਸਾਰ, ਸ਼ੁਰੂ ਵਿਚ ਸਭ ਠੀਕ ਰਿਹਾ, ਪਰ ਜਿਵੇਂ ਹੀ ਕੁੜੀ ਦੀ ਪੜ੍ਹਾਈ ਮੁੱਕੀ ਅਤੇ ਉਸਨੂੰ ਵਰਕ ਪਰਮਿਟ ਮਿਲਿਆ, ਉਸਨੇ ਪਤੀ ਨੂੰ ਕੈਨੇਡਾ ਬੁਲਾਉਣ ਲਈ ਕਾਗਜ਼ਾਤ ਭੇਜਣੇ ਬੰਦ ਕਰ ਦਿੱਤੇ।AI Imageਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਚਾਰ ਸਾਲ ਪਹਿਲਾਂ ਕੈਨੇਡਾ ਗਈ ਪਤਨੀ ਨੇ ਪਤੀ ਨੂੰ ਛੱਡ ਦਿੱਤਾ। ਹੁਣ ਉਹ ਨਾ ਤਾਂ ਫ਼ੋਨ ਚੁੱਕਦੀ ਹੈ ਅਤੇ ਨਾ ਹੀ ਕੋਈ ਜਵਾਬ ਦਿੰਦੀ ਹੈ। ਪਤੀ ਮੁਤਾਬਕ, ਪਤਨੀ ਰਾਜਪ੍ਰੀਤ ਕੌਰ ਮਠਾਰੂ (Rajpreet Kaur Matharu Instagram) ਹੁਣ ਕਿਸੇ ਹੋਰ ਮੁੰਡੇ ਨਾਲ ਲਿਵ-ਇਨ ਵਿਚ ਰਹਿ ਰਹੀ ਹੈ। ਪਤਨੀ ਨੇ ਉਸਨੂੰ ਕੈਨੇਡਾ ਨਹੀਂ ਬੁਲਾਇਆ ਤਾਂ ਹੁਣ ਉਸਨੇ ਤਲਾਕ ਦਾ ਕੇਸ ਫਾਈਲ ਕੀਤਾ ਹੈ।Read More

Rozana Times

LEAVE A REPLY

Please enter your comment!
Please enter your name here