ਪ੍ਰਕਾਸ਼ ਬਾਦਲ ਦੇ ਸਪੈਸ਼ਲ ਸੈਕਟਰੀ ਰਹਿ ਚੁੱਕੇ ਰਿਟਾਇਡ IAS ਕੇ.ਜੇ.ਐੱਸ.ਚੀਮਾ ਅਕਾਲੀ ਦਲ ‘ਚ ਸ਼ਾਮਿਲ… | ਪੰਜਾਬ ਖ਼ਬਰਾਂ

0
3
ਪ੍ਰਕਾਸ਼ ਬਾਦਲ ਦੇ ਸਪੈਸ਼ਲ ਸੈਕਟਰੀ ਰਹਿ ਚੁੱਕੇ ਰਿਟਾਇਡ IAS ਕੇ.ਜੇ.ਐੱਸ.ਚੀਮਾ ਅਕਾਲੀ ਦਲ 'ਚ ਸ਼ਾਮਿਲ... | ਪੰਜਾਬ ਖ਼ਬਰਾਂ

Last Updated:Mar 19, 2026 12:28 PM ISTਰਿਟਾਇਡ IAS ਕੇ.ਜੇ.ਐੱਸ. ਚੀਮਾ ਨੇ ਸਿਆਸਤ ‘ਚ ਐਂਟਰੀ ਕੀਤੀ ਹੈ। ਕੇ.ਜੇ.ਐੱਸ. ਚੀਮਾ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂਰਿਟਾਇਡ IAS ਅਕਾਲੀ ਦਲ ‘ਚ ਸ਼ਾਮਿਲ, ਪ੍ਰਕਾਸ਼ ਸਿੰਘ ਬਾਦਲ ਦੇ ਸਪੈਸ਼ਲ ਸੈਕਟਰੀ ਰਹਿ ਚੁੱਕੇ ਹਨ ਕੇ.ਜੇ.ਐੱਸ. ਚੀਮਾ… ਰਿਟਾਇਡ IAS ਕੇ.ਜੇ.ਐੱਸ. ਚੀਮਾ ਨੇ ਸਿਆਸਤ ‘ਚ ਐਂਟਰੀ ਕੀਤੀ ਹੈ। ਕੇ.ਜੇ.ਐੱਸ. ਚੀਮਾ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੂੰ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਰਿਟਾਇਡ IAS ਕੇ.ਜੇ.ਐੱਸ. ਚੀਮਾ ਪ੍ਰਕਾਸ਼ ਸਿੰਘ ਬਾਦਲ ਦੇ ਸਪੈਸ਼ਲ ਸੈਕਟਰੀ ਰਹਿ ਚੁੱਕੇ ਹਨ।ਸੁਖਬੀਰ ਸਿੰਘ ਨੇ ਇਸ ਸੰਬੰਧੀ ਟਵੀਟ ਕਰਕੇ ਕਿਹਾ ਕਿ ਇਹ ਮਾਣ ਦਾ ਪਲ ਹੈ ਜਦੋਂ ਸ੍ਰੀ ਕੇ.ਜੇ.ਐਸ. ਚੀਮਾ ਵਰਗੇ ਸੀਨੀਅਰ ਆਈ.ਏ.ਐਸ. ਰਿਟਾਇਰਡ ਅਧਿਕਾਰੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ।First Published :Mar 19, 2026 12:27 PM ISTRead More

Rozana Times

LEAVE A REPLY

Please enter your comment!
Please enter your name here