ਇਹ ਮਾਮਲਾ ਹੁਸ਼ਿਆਰਪੁਰ ਦੇ ਨਜ਼ਦੀਕ ਨੋਸਹੇਰਾ ਤੋਂ ਹੈ ਜਿਥੇ ਇਕ ਨਸ਼ੇੜੀ ਪੁੱਤਰ ਵਲੋਂ ਆਪਣੀ ਹੀ ਮਾਂ ਤੇ ਤੇਜਧਾਰ ਹਥਿਆਰਾਂ ਨਾਲ ਬਾਰ ਕੀਤਾ ਤੇ ਮਹਿਲਾ ਜਖਮੀ ਹੋ ਗਈ ਤੇ ਜਿਸ ਤੇ ਮਹਿਲਾ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ । ਜਾਣਕਾਰੀ ਵੱਜੋ ਦਸ ਦਈਏ ਕਿ ਜ਼ਖਮੀ ਮਹਿਲਾ ਦਾ ਪੁੱਤਰ ਨਸ਼ੇ ਦਾ ਆਦੀ ਹੈ ਤੇ ਪੁਤਰ ਵਲੋਂ ਨਸ਼ੇ ਨੂੰ ਲੈ ਕੇ ਆਪਣੀ ਮਾਂ ਤੋ ਪੈਸੇ ਮੰਗੇ ਤੇ ਜਿਸਦੇ ਚਲਦੇ ਦੋਨਾਂ ਧੀਰਾ ਚ ਕਾਫੀ ਝਗੜਾ ਹੋ ਗਿਆ।ਪੁੱਤ ਨੇ ਨਸ਼ੇ ਦੀ ਹਾਲਤ ਚ ਆਪਣੀ ਮਾ ਤੇ ਬਾਰ ਕਰ ਦਿਤਾ ਤੇ ਉਹ ਗੰਭੀਰ ਹਾਲਤ ਚ ਜ਼ਖਮੀ ਹੋ ਗਈ ਤੇ ਉਥੇ ਹੀ ਮੌਕੇ ਤੇ ਪਰਿਵਾਰ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਕਿਹਾ ਕਿ ਬਿਆਨਾ ਨੂੰ ਲੈ ਕੇ ਆਰੋਪੀ ਤੇ ਕਾਰਵਾਈ ਕੀਤੀ ਜਾਵੇਗੀ।
post by parmvir singh
Related posts:
ਪੰਜਾਬੀ ਅਦਾਕਾਰ ਗੁੱਗੂ ਗਿੱਲ ਨੇ ਨਸ਼ਿਆ ਨੂੰ ਲੈ ਕੇ ਕਹਿ ਵੱਡੀ ਗੱਲ, ਤੁਸੀ ਵੀ ਸੁਣੋ
ਗੁਰਤੇਜ ਸਿੰਘ ਪੰਨੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ: ਰਾਜਾ ਵੜਿੰਗ
ਤੇਲੰਗਨਾਂ 'ਚ ਭਾਰਤੀ ਹਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਦੀ ਮੌਤ
ਪਤੀ ਵਲੋਂ ਆਪਣੀ ਪਤਨੀ ਦੀ ਅਤੇ ਬੱਚਿਆਂ ਦੀ ਕੀਤੀ ਜਾਂਦੀ ਹੈ ਮਾਰਕੁਟਾਈ,,,, ਮਾਰਕੁਟਾਈ ਦੀ ਵੀਡੀਓ ਹੋਈ ਵਾਇਰਲ