ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮਾਸੂਮ ਬੱਚੇ ਦੀ ਗਈ ਜਾਨ

ਇਹ ਮਾਮਲਾ ਫਿਰੋਜ਼ਪੁਰ ਦੇ ਨਜ਼ਦੀਕ ਪਿੰਡ ਭੰਬਾਂ ਦਾ ਹੈ ਜਿੱਥੇ ਸਰਕਾਰ ਤੇ ਪਿੰਡ ਦੇ ਸਰਪੰਚਾ ਦੀਆ ਨਲਾਇਕੀਆਂ ਦਿਖਾਈਆਂ ਦੇਣ ਨੂੰ ਮਿਲ ਰਹੀਆਂ ਨੇ ਤੇ ਪਾਣੀ ਦੇ ਨਿਕਾਸ ਨਾ ਹੋਣ ਕਾਰਨ ਇੱਕ ਡੇਢ ਸਾਲਾਂ ਦੇ ਮਾਸੂਮ ਬੱਚੇ ਦੀ ਜਾਨ ਚਲੀ ਗਈ ਹੈ ਤੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਮੈਬਰਾਂ ਨੇ ਦੱਸਿਆ ਕਿ ਉਹਨਾ ਦੇ ਪਿੰਡ ਦਾ ਕੋਈ ਵਿਕਾਸ ਨਹੀ ਹੋਇਆਂ ਤੇ ਨਾਹੀ ਪਾਣੀ ਦਾ ਕੋਈ ਨਿਕਾਸ ਹੋ ਰਿਹਾ ਹੈ ਤੇ ਸਾਡੇ ਘਰ ਦੇ ਬਾਹਰ ਇੱਕ ਖੁੰਡਾ ਪੱਟਿਆ ਸੀ ਤੇ ਜਿਸਦੇ ਚਲਦੇ ਸਾਡਾ ਬੱਚਾ ਖੇਡ ਰਿਹਾ ਸੀ ਤੇ ਉਹ ਪਾਣੀ ਦੇ ਖੰਡੇ ਚ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ

ਤੇ ਪਰਿਵਾਰ ਵਲੋਂ ਆਰੋਪ ਲਗਾਏ ਗਏ ਨੇ ਕਿ ਪਿੰਡਾ ਚ ਪੰਚਾਇਤਾ ਬਣਾਈਆਂ ਜਾਦੀਆਂ ਨੇ ਤੇ ਉਹਨਾਂ ਦਾ ਕੰਮ ਹੁੰਦਾ ਹੈ ਕਿ ਉਹ ਪਿੰਡਾ ਦਾ ਨਿਕਾਸ ਕਰਨ ਪਰ ਪੰਚਾਇਤਾ ਵਲੋਂ ਕੋਈ ਉਪਰਾਲਾ ਨਹੀ ਕੀਤਾ ਗਿਆ ਤੇ ਜੋ ਅੱਜ ਅਸੀ ਭੁਗਤ ਵ ਿਰਹੇ ਹਾਂ ਤੇ ੳਹਨਾਂ ਦਾ ਇਕੋ ਇਕ ਮੁੰਡਾ ਸੀ ਪਰ ਪੰਚਾਇਤ ਦੀ ਨਲਾਇਕੀਆਂ ਨੇ ਉਹ ਵੀ ਖੋਹ ਲਿਆ ਤੇ ਪਰਿਵਾਰ ਵਲੋਂ ਅਪੀਲ ਕੀਤੀ ਗਈ ਹੈ ਕਿ ਕੋਈ ਇਸਦਾ ਹੱਲ ਕੀਤਾ ਜਾਵੇ ਤਾਂ ਕਿ ਅੱਗੋਂ ਕੋਈ ਵੀ ਅਜਿਹੀ ਘਟਨਾ ਅੱਗੋਂ ਨਾ ਵਰਤ ਸਕੇ ।

See also  ਅੱਜ CM ਮਾਨ ਦੀ ਅਗਵਾਈ ‘ਚ ਪੰਜਾਬ ਕੈਬਨਿਟ ਦੀ ਮੀਟਿੰਗ , ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ।