ਪਰਿਵਾਰਾਂ ਨੂੰ ਡਿਬਰੂਗੜ੍ਹ ਲੈ ਕੇ ਜਾਵੇਗੀ -ਐਸਜੀਪੀਸੀ

ਬੀਤੇ ਦਿਨ ਅੰਮ੍ਰਿਤਪਾਲ ਦੇ ਮਾਮਲੇ ਚ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੇ ਉਸਦੇ ਕਈ ਸਾਥੀ ਨੂੰ ਪੁਲਿਸ ਨੇ ਕਾਬੂ ਕਰ ਲਿਆਂ ਸੀ ਤੇ ਜਿਸ ਚ ਕਈ ਸਾਥੀਆਂ ਨੂੰ ਪੁਲਿਸ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿਚ ਭੇਜਿਆਂ ਗਿਆ ਸੀ ਤੇ ਜਿਸ ਨੂੰ ਲੈ ਕੇ ਅੰਮ੍ਰਿਤਸਰ ਚ ਐਸਜੀਪੀ ਨੇ ਡੀਸੀ ਨਾਲ ਮੁਲਾਕਾਤ ਕੀਤੀ ਤੇ ਜਿਸ ਚ ਐਸਜੀਪੀ ਨੇ ਮੰਗ ਕੀਤੀ ਕੇ ਜੋ ਨੌਜਵਾਨਾਂ ਨੂੰ ਅਸਾਮ ਭੇਜ ਕੇ ਐਨਐਸਏ ਲਗਾਇਆ ਗਿਆ ਉਹਨਾ ਦੇ ਪਰਿਵਾਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਐਸਜੀਪੀ ਵਲੋਂ ਹੁਣ ਪਰਿਵਾਰਾ ਨੂੰ ਮਿਲਣ ਲਈ 16 ਅਪੈ੍ਰਲ ਡਿਬਰੂਗੜ ਲਿਜਾਇਆ ਜਾਵੇਗਾ ਤੇ ਉਹਨਾ ਨਾਲ ਮੁਲਾਕਾਤ ਕਰਾਈ ਜਾਵੇਗੀ

See also  Kulbeer zira Arrested: ਪੁਲਿਸ ਦੀ ਗੱਡੀਆਂ ਅੱਗੇ ਕੁਲਬੀਰ ਜ਼ੀਰਾ ਦੇ ਸਮਰਥਕਾਂ ਦਾ ਜ਼ੋਰਦਾਰ ਪ੍ਰਦਰਸ਼ਨ