ਪਰਵਿੰਦਰ ਸਿੰਘ ਝੋਟਾ ਪੁਰਾਣੇ ਕੇਸ ‘ਚੋਂ ਬਰੀ, ਦੇਖੋ ਵੀਡੀਓ

ਬਿਓਰੋ : ਨਸ਼ੇ ਦੇ ਮੁੱਦੇ ਨੂੰ ਲੈ ਕੇ ਹਰ ਵੇਲੇ ਚਰਚਾ ‘ਚ ਰਹਿਣ ਵਾਲੇ ਪਰਵਿੰਦਰ ਸਿੰਘ ਝੋਟੇ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਲੰਘੇ ਦਿਨ ਝੋਟੇ ਨੂੰ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਕਿਸੇ ਪੁਰਾਣੇ ਕੇਸ ਚ ਚਲਦਿਆਂ ਝੋਟੇ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਅਜਿਹੇ ਚ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਚ ਝੋਟੇ ਨੂੰ ਪੁਲਿਸ ਵਾਲੇ ਕੋਰਟ ਤੋ ਬਾਹਰ ਲੈ ਕੇ ਆਉਂਦੇ ਨੇ ਤਾਂ ਬਾਹਰ ਲੋਕ ਖੜੇ ਜੈਕਾਰੇ ਛੱਡ ਦਿੰਦੇ ਨੇ ਜਿਸ ਦੀ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ।

See also  ਬਰਨਾਲਾ ਹਵਲਦਾਰ ਕਤਲ ਮਾਮਲਾ: ਪੁਲਿਸ ਨੇ ਮੁੱਖ ਮੂਲਜ਼ਮ ਸਮੇਤ 3 ਨੂੰ ਕੀਤਾ ਕਾਬੂ