ਪਟਿਆਲਾ ਦਿਹਾਤੀ ਦੇ ਇਹ ਫੈਕਟਰ ਕਰਨਗੇ ਟਿਕਟ ਡਿਸਾਇਡ | Patiala Vidhan Sabha| Election 2027 |

0
25
Screenshot

Punjab2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਟਿਆਲਾ ਦਿਹਾਤੀ ਹਲਕੇ ਵਿੱਚ ਟਿਕਟ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਜ਼ੋਰ-ਅਜ਼ਮਾਇਸ਼ ਕੀਤੀ ਜਾ ਰਹੀ ਹੈ। ਇੱਕ ਸੀਟ ਲਈ ਕਈ ਨਾਂਵਾਂ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਪੁਰਾਣੇ ਚਿਹਰਿਆਂ ਦੇ ਨਾਲ ਨਵੇਂ ਦਾਅਵੇਦਾਰ ਵੀ ਮੈਦਾਨ ਵਿੱਚ ਉਤਰ ਆਏ ਹਨ। ਪਟਿਆਲਾ ਦਿਹਾਤੀ ਵਿੱਚ ਪੰਜਕੌਣੀ ਸਿਆਸੀ ਮੁਕਾਬਲੇ ਦੇ ਆਸਾਰ ਨਜ਼ਰ ਆ ਰਹੇ ਹਨ। ਆਖਿਰ ਕਿਸ ਪਾਰਟੀ ਦੇ ਕਿਹੜੇ ਚਿਹਰੇ ਟਿਕਟ ਦੀ ਦੌੜ ਵਿੱਚ ਹਨ?

Rozana Times

LEAVE A REPLY

Please enter your comment!
Please enter your name here